ਕਮਲ ਖਾਨ
Yeah Oh Kuwar Virk
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
ਹਾਏ ਨੀ ਤੇਰਾ Jimmy [A]Choo
ਬੜੀ ਸੋਨੀ ਲੱਗਦੀ ਤੂੰ
ਹਾਏ ਨੀ ਤੇਰਾ Jimmy [A]Choo
ਬੜੀ ਸੋਨੀ ਲੱਗਦੀ ਤੂੰ
ਜਦ ਤੁਰਦੀ ਲੱਕ ਲਚਕੋਨੀ ਐਂ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
ਨਖਰੇ ਕਿਉ ਕਰਦੀ ਐਂ ?
ਸਾਡੇ ਤੇ ਮਰਦੀ ਐਂ
ਨਖਰੇ ਕਿਉ ਕਰਦੀ ਐਂ ?
ਸਾਡੇ ਤੇ ਮਰਦੀ ਐਂ
ਹੋ ਦਿਲ ਤੈਥੋਂ ਹਾਰੇ
ਸੁਣ ਲੈ ਮੁਟਿਆਰੇ
ਹੋ ਦਿਲ ਤੈਥੋਂ ਹਾਰੇ
ਸੁਣ ਲੈ ਮੁਟਿਆਰੇ
ਤੂੰ ਵੀ ਤਾਂ Single ਕੁੜੀਏ
ਮੈਂ ਵੀ ਇੱਥੇ ਫਿਰਾ ਕੁਵਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
You Know What Baby
ਬਾਤ ਯੇ ਕੱਲ ਕੀ ਹੈ
ਸਬ ਕੁਛ ਸੁਣ ਹੂਆ ਪੜਾ
Mind ਕੰਮ ਕਰਦਾ ਨੀ
ਜਦੋਂ ਦੀ ਮੈਂ ਦੇਖੀ ਤੇਰੀ ਝਲਕੀ ਹੈ
ਤੁਰਦੀ ਐਂ ਹਿੱਲੇ ਕਲੀ ਵਾਂਗੂ ਲੱਕ
ਕਈ ਮੁੰਡਿਆਂ ਦੇ ਦਿਲ ਹੋਏ F** ਹੈ ਹਾਂ ਹਾਂ
ਉਂਝ ਦਿੱਲੀ ਚ ਮੈਂ ਵੇਖ਼ੇ ਆ ਪਟਾਕੇ ਬੜੇ
ਤੇਰੇ ਆਗੇ ਸਬ ਲੜਕੀਆਂ ਹਲਕੀ ਹੈਂ
ਪਾਈ ਜਾਂਦੀ ਐ ਤਬਾਹੀ
ਇਕ Number ਦੀ Look ਜਾਈ ਕਰੇ ਮੈਂ ਕਰਾਵਾਂ
ਤੇਰੇ ਨਾਲ World Tour Book
ਜੇ ਤੂੰ ਗੱਡੀ ਛੇਤੀ ਦੇ ਸ਼ੌਕੀਨ
Beamer ਰੱਖੀ ਤੇਰੇ ਯਾਰ ਨੇ
ਨੀ ਆ ਲੈ ਚਾਬੀ ਚੁੱਕ
ਹਰ ਪਾਸੇ ਚਰਚੇ ਨੇ ਤੇਰੇ ਯਾਰ ਦੇ
ਜਾਕੇ ਪੂਛ ਨਾ ਕੋਈ ਫੋਕੀ ਫੜਾ ਮਾਰਦੇ
ਵਿਰਕਾਂ ਨੂੰ ਆ ਗਈ ਐ ਪਸੰਦ ਸੋਹਣੀਏ ਨੀ
ਇਕ ਇਕ ਕੁਟੂ ਜਿਹੜੇ ਜਿਹੜੇ ਤੈਨੂੰ ਤਾੜ ਦੇ
ਹਾਏ ਨੀ ਤੇਰੀ ਚਾਲ ਨਵਾਬੀ
Town ਵੀ ਹੋਇਆ ਸ਼ਰਾਬੀ
ਹਾਏ ਨੀ ਤੇਰੀ ਚਾਲ ਨਵਾਬੀ
Town ਵੀ ਹੋਇਆ ਸ਼ਰਾਬੀ
ਠੋਡੀ ਤਿਲ ਕਾਲਾ
ਜੱਚਦਾ ਐ ਬਾਲਾ
ਠੋਡੀ ਤਿਲ ਕਾਲਾ
ਜੱਚਦਾ ਐ ਬਾਲਾ
ਰਾਜਵੀਰ ਲਾਵੇ ਸ਼ਰਤਾਂ
ਖਾਨ ਨਾ ਮੰਨਦਾ ਹਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾਂ
Jimmy [A]Choo ਪਾਕੇ ਤੁਰਦੀ
ਪਟਿਆ ਤੂੰ ਦਿੱਲੀ ਸਾਰਾ