Desi Crew , Desi Crew , Desi Crew , Desi Crew
ਝਾੰਝਰ ਪੈਰਾਂ ਦੇ ਵਿਚ ਛਣਕੇ
ਗਾਉਂਦੇ ਗੀਤ ਗਾਨੀ ਦੀ ਮਣਕੇ (ਮਣਕੇ )
ਝਾੰਝਰ ਪੈਰਾਂ ਦੇ ਵਿਚ ਛਣਕੇ
ਗਾਉਂਦੇ ਗੀਤ ਗਾਨੀ ਦੀ ਮਣਕੇ (ਮਣਕੇ )
ਜਦੋਂ ਤੂੰ ਨਿੱਕਲੇ ਮੋਰਨੀ ਬਣਕੇ
ਹੋ ਜਾਂ ਵਾਕੇ ਹਾਣ ਦੀਏ
ਲੇ ਗਏ ਚੌਂਕੀ ਵਾਲੇ ਮੁੰਡੀਆ ਨੂੰ
ਕੱਲ ਚੱਕ ਹਾਣ ਦੀਏ
ਲੇ ਗਏ ਚੌਂਕੀ ਵਾਲੇ ਮੁੰਡੀਆ ਨੂੰ
ਕੱਲ ਚੱਕ ਹਾਣ ਦੀਏ (ਚੱਕ ਹਾਣ ਦੀਏ)
ਨੀ ਕਿਹੜਾ ਜਿਥੇ ਯਾਰਾਨੇ ਲਾ ਲਾਏ
ਲਾਈਏ ਮੁੜਕੇ ਨਾ ਫਿਰ ਨਾ ਟਾਲੇ (ਟਾਲੇ )
ਨੀ ਕੇਹੜਾ ਜਿਥੇ ਯਾਰਾਨੇ ਲਾ ਲਾਏ
ਲਾਈਏ ਮੁੜਕੇ ਨਾ ਫਿਰ ਨਾ ਟਾਲੇ
ਹੋ ਜਿੰਨੇ ਜੱਟ ਬੰਦੂਕਾਂ ਵਾਲੇ
ਸਾਰੇ ਮਰਦੇ ਤੇਰੇ ਤੇ
ਤੂੰ ਕੇਹੜਾ ਹਾਂ ਕਰਦੇ ਮੁਟਿਆਰੇ
ਨੀ ਬਾਕੀ ਛੱਡ ਦੇ ਮੇਰੇ ਤੇ
ਤੂੰ ਕੇਹੜਾ ਹਾਂ ਕਰਦੇ ਮੁਟਿਆਰੇ
ਨੀ ਬਾਕੀ ਛੱਡ ਦੇ ਮੇਰੇ ਤੇ (ਛੱਡ ਦੇ ਮੇਰੇ ਤੇ)
ਨੈਰੋ ਹੈ ਸਲਵਾਰ ਦੀ ਮੂਰੀ
ਨਚਦੀ ਹੋ-ਹੋ ਕੇ ਤੂੰ ਦੂਰੀ
ਓਏ ਨੈਰੋ ਹੈ ਸਲਵਾਰ ਦੀ ਮੂਰੀ
ਨਚਦੀ ਹੋ-ਹੋ ਕੇ ਤੂੰ ਦੂਰੀ
ਮੁੰਡੇ ਫਿਰਦੇ ਖਾਣ ਨੂੰ ਚੂਰੀ
ਜਿੱਦਾਂ ਕਾਗ ਬਨੇਰੇ ਤੇ
ਜਦੋਂ ਤੂੰ ਨੱਚਦੀ ਪਟੋਲਾ ਬਣਕੇ
ਕਮੇਰੇ ਘੁਮਦੇ ਤੇਰੇ ਤੇ
ਜਦੋਂ ਤੂੰ ਨੱਚਦੀ ਪਟੋਲਾ ਬਣਕੇ
ਕਮੇਰੇ ਘੁਮਦੇ ਤੇਰੇ ਤੇ (ਘੁਮਦੇ ਤੇਰੇ ਤੇ )
ਤੂੰ ਆਵੇ ਜਦੋਂ ਕਾਲਜੋਂ ਪੜ੍ਹ ਕੇ
ਸੁਣਦੀ ਬੈਂਸ-ਬੈਂਸ ਫਿਰ ਖੱੜਕੇ
ਤੂੰ ਆਵੇ ਜਦੋਂ ਕਾਲਜੋਂ ਪੜ੍ਹ ਕੇ
ਸੁਣਦੀ ਬੈਂਸ-ਬੈਂਸ ਫਿਰ ਖੱੜਕੇ
ਕਹਿੰਦੀ ਹੋਜੂ ਤੇਰੀ ਅੜ ਕੇ
ਜਿਦਾ ਜਿੰਦਾ ਕੂੰਡੇ ਤੇ
ਹੋ ਮਰਦੀ ਫਿਰੇ ਮੋਰਨੀ ਵਰਗੀ
ਓਏ ਢਿੱਲੋਾਂ ਦੇ ਮੁੰਡੇ ਤੇ
ਹੋ ਮਰਦੀ ਫਿਰੇ ਮੋਰਨੀ ਵਰਗੀ
ਓਏ ਢਿੱਲੋਾਂ ਦੇ ਮੁੰਡੇ ਤੇ
ਨੀ ਲੇ ਗਏ ਚੌਂਕੀ ਵਾਲੇ ਮੁੰਡੀਆ ਨੂੰ
ਕੱਲ ਚੱਕ ਹਾਣ ਦੀਏ
ਤੂੰ ਕੇਹੜਾ ਹਾਂ ਕਰਦੇ ਮੁਟਿਆਰੇ
ਨੀ ਬਾਕੀ ਛੱਡ ਦੇ ਮੇਰੇ ਤੇ
ਜਦੋਂ ਤੂੰ ਨੱਚਦੀ ਪਟੋਲਾ ਬਣਕੇ
ਕਮੇਰੇ ਘੁਮਦੇ ਤੇਰੇ ਤੇ
ਹੋ ਮਰਦੀ ਫਿਰੇ ਮੋਰਨੀ ਵਰਗੀ
ਓਏ ਢਿੱਲੋਆਂ ਦੇ ਮੁੰਡੇ ਤੇ
Đăng nhập hoặc đăng ký để bình luận
Đăng nhập
Đăng ký