ਨੀ ਤੂ party ਦੀਆਂ ਗੱਲਾਂ ਜਦੋਂ ਕਰਦੈਂ
ਨਿਤ ਨਵੀ-ਨਵੀ ਕੁੜੀਆਂ ਤੇ ਮਰਦੈਂ
ਹਾਂ ਨੀ ਤੂ party ਦੀਆਂ ਗੱਲਾਂ ਜਦੋਂ ਕਰਦੈਂ
ਨਿਤ ਨਵੀ-ਨਵੀ ਕੁੜੀਆਂ ਤੇ ਮਰਦੈਂ
ਜਾ ਕੇ disco ਚ ਯਾਰਾਂ ਨਾਲ ਬੇਹਿਕੇ ਸਬ ਨੂ ਫਸਾਯੀ ਫਿਰਦੈਂ
ਜੀਨੁ ਨਚਨਾ ਨੀ ਔਂਦਾ ਸੀ ਓ ਅੱਜ ਸਾਰੇ ਜਗ ਨੂ ਨਚਾਯੀ ਫਿਰਦੈਂ
ਓ ਦੇਸੀ boy ਨੀ ਤੂ ਕਰਦਾ shy
ਲੈਕੇ ਬਾਹਾਂ ਵਿਚ ਤੂ ਕਰਲੇ fly
My cutie pie, don't kill me boy
My heart goes for [Dm7]you, don't break the vibe
Pool party ਚ ਕਰਦਾ ਤੂ dance ਵੇ
ਤਕ ਨਵੀ beauty ਮਾਰਦਾ ਤੂ chance ਵੇ
Pool party ਚ ਕਰਦਾ ਤੂ dance ਵੇ
ਤਕ ਨਵੀ beauty ਮਾਰਦਾ ਤੂ chance ਵੇ
ਜਣੀ-ਖਣੀ ਨਾਲ ਕਰਦਾ ɾomance ਵੇ
ਹੋਯ ਫਿਰਦਾ ਤੂ ਬਡਾ advance ਵੇ
ਹੋਕੇ ਪੰਜ-ਸਤ ਪੇਗ ਬਸ down ਹੋਯ ਤੂ ਸ਼ੁਦਾਈ ਫਿਰਦੈਂ
ਜੀਨੁ ਨਚਨਾ ਨੀ ਔਂਦਾ ਸੀ ਓ ਅੱਜ ਸਾਰੇ ਜਗ ਨੂ ਨਚਾਯੀ ਫਿਰਦੈਂ
ਓ ਦੇਸੀ boy ਨੀ ਤੂ ਕਰਦਾ shy
ਲੈਕੇ ਬਾਹਾਂ ਵਿਚ ਤੂ ਕਰਲੇ fly
My cutie pie, don't kill me boy
My heart goes for [Dm7]you, don't break the vibe
ਦੇਖ ਮੈਨੂ ਨੱਚਣੇ ਦਾ ਸ਼ੌਂਕ ਕੋਈ ਨਾ
ਓ ਤਾ ਤੇਰੇ ਜਿਹੀ ਸੋਹਣੀ ਮੇਰੇ ਕੋਲ ਆਕੇ ਖੜ ਗਯੀ
ਆਪੇ ਕਿਹੰਦੀ ਮੈਨੂ ਤੇਰੇ ਨਾਲ ਨਚਨਾ
ਵੇਖ ਵੇਖ ਲੋਗਾਂ ਨੇ ਫੇਰ ਅੱਗ ਵਾਂਗੂ ਮਚਨਾ
ਪਾਕੇ ਨੀ ਤੂ ਕਲ Gucci ਲੱਗੇ ਨੀ ਤੂ swag ਪੈਕੇਟ
ਦੇਖੀ ਕੀਤੇ ਕਰਲੀ ਨਾ ਆਕੇ ਮੇਰਾ heartbreak
ਕਰੇਂਗੀ ਫੇਰੂ ਬਣਕੇ queen ਮੇਰੀ
ਚਕ ਲੇ ਤੂ short ਬੋਹਤੀ ਕਰਨਾ
ਵੇ daily like [F]barbecue
You make a party boom girl
ਮੰਨਦੀ ਤੂ ਹੈ ਨਹੀ ਕੀਤੇ ਜਾ ਨਾ ਵੇ ਡੁੱਲ ਤੂ
ਪੀਕੇ ਘਰ ਜੈ ਭੁਲ ਨਾ ਜੈ ਤੂ,
ਬਿਹ ਕੇ ਮੇਰੇ ਨਾਲ, ਫੇਰ ਮੇਰੇ ਘਰ ਜਾਏਂਗੀ
ਹੁੰਦੇ ਈ ਸਾਰੇ ਨੀ ਤੂ ਬੋਹੁਤ ਪਛਤਾਏਂਗੀ
ਸੱਚੀ ਬੋਹੁਤ ਪਛਤਾਏਂਗੀ
ਆਏ ਦਿਨ ਮਾਰੇ ਨਵੇਂ ਨਵੇਂ date ਵੇ
ਬਣਾ ਯੈਂਕੀ ਜਿਹਾ update ਵੇ
ਆਏ ਦਿਨ ਮਾਰੇ ਨਵੇਂ ਨਵੇਂ date ਵੇ
ਬਣਾ ਯੈਂਕੀ ਜਿਹਾ update ਵੇ
ਦਿਨੋਂ ਦਿਨ ਵਧੀ ਜਾਂਦੇ ਤੇਰੇ ɾate ਵੇ
ਤਾਈਂ ਓ ਕਰਦੀ ਨਾਰਾਂ ਤੇਰਾ wait ਵੇ
ਗਿੱਲ ਬੜਾ ਹੀ ਕਮੀਨਾ ਹੋਈ ਜਾਵੇ
ਤੂ ਕਿੰਨੀਆਂ ਟੀਕਯੀ ਫਿਰਦੈਂ
ਜੀਨੁ ਨਚਨਾ ਨੀ ਔਂਦਾ ਸੀ ਓ ਅੱਜ ਸਾਰੇ ਜਗ ਨੂ ਨਚਾਯੀ ਫਿਰਦੈਂ
ਓ ਦੇਸੀ boy ਨੀ ਤੂ ਕਰਦਾ shy
ਲੈਕੇ ਬਾਹਾਂ ਵਿਚ ਤੂ ਕਰਲੇ fly
My cutie pie, don't kill me boy
My heart goes for [Dm7]you, don't break the vibe
Desi Boy, Crazy Boy, Kill Me Boy, Make Me High,
Cutie pie, Choco Pie , Desi Boy