Darpok Mahiya

ਕਿਊਂ ਡਰਦਾ ਕਿਊਂ ਕਿਊਂ ਡਰਦਾ

ਹਾਯੋ ਰੱਬਾ ਕੀ ਡਰਪੋਕ ਹੈ ਮਾਹੀਆ
ਹੋ Purpose ਨੀ ਕਰਦਾ ਮੇਰੀ ਸੁਨੀ ਕਲਾਇਆ
ਹਾਯੋ ਰੱਬਾ ਕੀ ਡਰਪੋਕ ਹੈ ਮਾਹੀਆ
ਹੋ Purpose ਨੀ ਕਰਦਾ ਮੇਰੀ ਸੁਨੀ ਕਲਾਇਆ
ਜੱਦੇ Date ਤੇ ਜਾਣਾ ਹੁੰਦਾ ਏ
ਬੜੀ Time ਪੈ ਆਉਂਦਾ ਏ
Time Paas ਜੇਹ ਕਰਨਾ ਹੁੰਦਾ ਏ
ਮੈਨੂੰ Movie ਦਿਖਾਉਣ ਦਾ ਏ
ਪਰ ਗੱਲ ਜਦ ਕਰਨ Romantic
Ignore ਮੈਨੂੰ ਕਰਦਾ
Ignore ਮੈਨੂੰ ਕਰਦਾ

ਜਦ Like ਤੂੰ ਕਰਦਾ ਯਾਰ
ਕਹਿਣ ਤੋਹ ਕਿਊ ਡਰਦਾ
ਹੋ ਜਦ Like ਤੂੰ ਕਰਦਾ ਯਾਰ
ਕਹਿਣ ਤੋਹ ਕਿਊ ਡਰਦਾ
ਹੋ ਮੈਨੂੰ ਪਤਾ ਏ ਤੂੰ ਕਰਦਾ ਏ ਪਿਆਰ
ਕਹਿਣ ਤੋਹ ਕਿਊ ਡਰਦਾ
ਹੋ ਅੱਜ ਖੁਲ ਕੇ ਕਹਿ ਦੇ ਯਾਰ
ਮੇਰੇ ਉੱਤੇ ਤੂੰ ਮਰਦਾ

ਲੇਹ ਜਾਂਦਾ ਮੈਨੂੰ Drive ਪਰ
ਸਾਰੇ Day Night ਪਰ
End ਹੋਕੇ ਓਂਦੇ ਨੀ
ਕਦੇ ਮੇਰਾ ਦਿਲ ਮੰਗ ਲਿਆ ਕਰ
24 X 7 ਚਲਦਾ Fan ਹੋ ਥੋੜਾ ਜਾਯਾ ਬੰਦਾਂ ਬਣ
ਦੇਕੇ ਮੁਝਕੋ ਤੂੰ Commitment
ਦਿਖਾ ਦੇ ਹੈ Gentlemen
ਹੋ ਗੱਲ Future ਦੀ ਜਦ ਛੇੜ੍ਹਾ
ਤਲਮ ਤੋਲੇ ਕਰਦਾ ਏ
ਮੈਨੂੰ ਦੇਖੇ ਉਥੇ ਜਵਾਬ
ਹਾਂ Touch ਹੋਲੇ ਕਰਦਾ ਏ
ਹੋ ਮੈਨੂੰ ਪਹਿਲਾ ਗਿਆ ਡੌਟ
ਕਿਥ੍ਹੇ ਮੈਨੂੰ Cheat ਤੋਂ ਨੀ ਕਰਦਾ
ਕਿਸੀ ਹੋਰ ਤੇ ਨੀ ਮਰਦਾ

ਜਦ Like ਤੂੰ ਕਰਦਾ ਯਾਰ
ਕਹਿਣ ਤੋਹ ਕਿਊ ਡਰਦਾ
ਹੋ ਜਦ Like ਤੂੰ ਕਰਦਾ ਯਾਰ
ਕਹਿਣ ਤੋਹ ਕਿਊ ਡਰਦਾ
ਹੋ ਮੈਨੂੰ ਪਤਾ ਏ ਤੂੰ ਕਰਦਾ ਏ ਪਿਆਰ
ਕਹਿਣ ਤੋਹ ਕਿਊ ਡਰਦਾ
ਹੋ ਅੱਜ ਖੁਲ ਕੇ ਕਹਿ ਦੇ ਯਾਰ
ਮੇਰੇ ਉੱਤੇ ਤੂੰ ਮਰਦਾ

ਹੋ ਪੁੱਛੇ ਮੈਨੂੰ ਮੈਂ ਨੀ ਮੈਂ
ਤੈਨੂੰ ਕਿਥੋਂ ਲੈ ਆਈ
ਹੈ ਬਣਦਾ ਏ ਖੋਟਾ
ਹੈ ਨਾ ਬਣਦਾ ਜਵਾਈ
ਹੋ ਪੁੱਛੇ ਮੈਨੂੰ ਮੈਂ ਨੀ ਮੈਂ
ਤੈਨੂੰ ਕਿਥੋਂ ਲੈ ਆਈ
ਹੈ ਬਣਦਾ ਏ ਖੋਟਾ
ਹੈ ਨਾ ਬਣਦਾ ਜਵਾਈ
ਹਾਂ ਫਿਰ ਭੀ Chance ਮੈਂ ਦੇਣੀਆਂ
ਔਂਦਾ ਸ਼ੁਕਰਾਨਾ ਕਰ
ਮੇਰੇ ਵਰਗੀ ਨਾ ਲੱਭਣੀ ਹੋਰ ਕੋਈ
ਐਸੇ ਬਾਤ ਘੁੰਮਾ ਨਾ ਕਰ
ਵੱਡੇ ਤੋਂ ਵੱਡਾ Star ਮੈਨੂੰ
ਹਰ ਰੋਜ਼ Dm ਕਰਦਾ
ਬੱਸ ਤੂੰ ਹੀ ਨਹੀਂ ਕਰਦਾ
ਜਦ Like ਤੂੰ
ਹੈ ਨਾ Like ਤੂੰ

ਜਦ Like ਤੂੰ ਕਰਦਾ ਯਾਰ
ਕਹਿਣ ਤੋਹ ਕਿਊ ਡਰਦਾ
ਹੋ ਜਦ Like ਤੂੰ ਕਰਦਾ ਯਾਰ
ਕਹਿਣ ਤੋਹ ਕਿਊ ਡਰਦਾ
ਹੋ ਮੈਨੂੰ ਪਤਾ ਏ ਤੂੰ ਕਰਦਾ ਏ ਪਿਆਰ
ਕਹਿਣ ਤੋਹ ਕਿਊ ਡਰਦਾ
ਹੋ ਅੱਜ ਖੁਲ ਕੇ ਕਹਿ ਦੇ ਯਾਰ
ਮੇਰੇ ਉੱਤੇ ਤੂੰ ਮਰਦਾ
Đăng nhập hoặc đăng ký để bình luận

ĐỌC TIẾP