Dar Lagda

Yeah
And We’re Back With Another One
Dr Zeus.. Fateh.. Lets Go

Raju Dinehwala

ਨਿੱਕੀ ਨਿੱਕੀ ਗੱਲੋਂ ਗੁੱਸਾ ਕਰ ਲੈਂਦੀ ਏ
ਹਾਏ ਡਰ ਲਗ ਦਾ
ਗੁੱਸੇ ਵਿਚ ਇਕ ਪਾਸਾ ਕਰ ਲੈਂਦੀ ਏ
ਹਾਏ ਡਰ ਲਗਦਾ
ਨਿੱਕੀ ਨਿੱਕੀ ਗੱਲੋਂ ਗੁੱਸਾ ਕਰ ਲੈਂਦੀ ਏ
ਹਾਏ ਡਰ ਲਗ ਦਾ
ਗੁੱਸੇ ਵਿਚ ਇਕ ਪਾਸਾ ਕਰ ਲੈਂਦੀ ਏ
ਹਾਏ ਡਰ ਲਗਦਾ

ਕੱਲ ਪਰਸੋ ਮੈਂ ਘਰੇ ਆਇਆ late
ਗੁੱਸੇ ਚ ਓਹਨੇ lock ਕਰ ਦਿੱਤਾ gate
ਯਾਰਾਂ ਨਾਲ ਬਹਿਰ ਸੀਗਾ ਫੋਨ ਮੇਰਾ silent ਤੇ
ਦਸ miss call [Em] ਗੱਲ ਹੋਣੀ voilent ਏ
Message ਓਹਦੇ ਦੇਖ ਕੇ ਮੈਂ ਡਰ ਗਿਆ
ਮੈਨੂੰ ਪਤਾ ਸੀ ਕੇ ਘਰ ਗਿਆ ..ਮਰ ਗਿਆ
ਮੇਰੇ ਯਾਰ ਮੈਨੂੰ ਕਹਿਣ ਫਤਿਹ you’re done
ਜੱਦ ਭਾਭੀ ਕਰੇ ਗੁੱਸਾ you’re better ɾun
ਲੈਕੇ ਆਇਆ ਮੈਂ 12 ɾed ɾose
ਰੌਲੀ ਪਯੀ ਜਾਵਾਂ ਬਿੱਲੋ please ਤਾਲਾ ਖੋਲ
ਦਵੇ ਨਾ ɾesponse..ਫੋਨ ਵੀ ਨਾ ਚੁਕੇ..ਚਕੇ
ਕਵੇ ਨਾ ਕੁਛ ਤੇ ਫੋਨ ਰਖੇ
ਇਨ੍ਹਾਂ ਜਿਆਦਾ ਗੁੱਸਾ ਬੋਲ ਵੀ ਨਾ ਪਾਵੇ
ਆਕੜਾਂ ਦਿਖਾਵੇ ਮੇਰੇ ਕੋਲ ਵੀ ਨਾ ਆਵੇ
ਪਰ ਓਹਨੂੰ ਪਤਾ ਮੈਂ ਓਹਦੇ ਲਈ ਕਿੰਨਾ ਕਰਦਾ
ਸ਼ੇਰ ਵੀ ਸ਼ੇਰਨੀ ਤੌਂ ਕਦੇ ਕਦੇ ਡਰਦਾ

ਤੈਨੂੰ ਵੀ ਪਤਾ ਏ ਤੇਰੇ ਬਿਨਾ ਨਹੀਂ ਗੁਜ਼ਾਰਾ
ਆਖਰੀ ਤੇ ਪਹਿਲਾਂ ਮੇਰਾ ਤੂਹੀ ਹੈ ਸਹਾਰਾ
ਤੈਨੂੰ ਵੀ ਪਤਾ ਏ ਤੇਰੇ ਬਿਨਾ ਨਹੀਂ ਗੁਜ਼ਾਰਾ
ਆਖਰੀ ਤੇ ਪਹਿਲਾਂ ਮੇਰਾ ਤੂਹੀ ਹੈ ਸਹਾ
ਆਕੜਾਂ ਚ ਕਿੰਨਾ ਕੁਝ ਕਰ ਲੈਂਦੀ ਏ
ਹਾਏ ਡਰ ਲਗ ਦਾ
ਨਿੱਕੀ ਨਿੱਕੀ ਗੱਲੋਂ ਗੁੱਸਾ ਕਰ ਲੈਂਦੀ ਏ
ਹਾਏ ਡਰ ਲਗ ਦਾ
ਗੁੱਸੇ ਵਿਚ ਇਕ ਪਾਸਾ ਕਰ ਲੈਂਦੀ ਏ
ਹਾਏ ਡਰ ਲਗਦਾ
ਡਰ ਲਗਦਾ
ਹਾਏ ਡਰ ਲਗ ਦਾ

ਚਲਦਾ ਹੈ ਰਹਿੰਦਾ ਸਦਾ ਰੂਸਣਾ ਮਨਾਉਣਾ
ਐਂਦਾ ਨਹੀਓ ਹੁੰਦੀ ਫੇਰ ਕਦੇ ਨਹੀਂ ਬੁਲਾਉਣਾ
ਚਲਦਾ ਹੈ ਰਹਿੰਦਾ ਸਦਾ ਰੂਸਣਾ ਮਨਾਉਣਾ
ਐਂਦਾ ਨਹੀਓ ਹੁੰਦੀ ਫੇਰ ਕਦੇ ਨਹੀਂ ਬੁਲਾਉਣਾ
ਛਡ ਦੀ ਨੀ ਐਵੇਂ ਜ਼ਿੱਦ ਫੜ ਲੈਂਦੀ ਏਂ
ਹਾਏ ਡਰ ਲਗ ਦਾ
ਨਿੱਕੀ ਨਿੱਕੀ ਗੱਲੋਂ ਗੁੱਸਾ ਕਰ ਲੈਂਦੀ ਏ
ਹਾਏ ਡਰ ਲਗ ਦਾ
ਗੁੱਸੇ ਵਿਚ ਇਕ ਪਾਸਾ ਕਰ ਲੈਂਦੀ ਏ
ਹਾਏ ਡਰ ਲਗਦਾ

Deepa ਨੂੰ ਤਾ ਯਾਦ ਵਾਦਾ ਪਹਿਲੀ ਮੁਲਾਕਾਤ ਦਾ
ਤੇਰੇ ਨਾਲ ਕਿੱਤਾ ਸੀ ਜੋ ਉਮਰਾਂ ਦੇ ਸਾਥ ਦਾ
Deepa ਨੂੰ ਤਾ ਯਾਦ ਵਾਦਾ ਪਹਿਲੀ ਮੁਲਾਕਾਤ ਦਾ
ਤੇਰੇ ਨਾਲ ਕਿੱਤਾ ਸੀ ਜੋ ਉਮਰਾਂ ਦੇ ਸਾਥ ਦਾ
ਬੜਾ ਜਚੇ ਜਦੋਂ ਜਾਂ ਜਾਂ ਕਿਹੰਦੀ ਏ
ਹਾਏ ਡਰ ਲਗਦਾ
ਨਿੱਕੀ ਨਿੱਕੀ ਗੱਲੋਂ ਗੁੱਸਾ ਕਰ ਲੈਂਦੀ ਏ
ਹਾਏ ਡਰ ਲਗ ਦਾ
ਗੁੱਸੇ ਵਿਚ ਇਕ ਪਾਸਾ ਕਰ ਲੈਂਦੀ ਏ
ਹਾਏ ਡਰ ਲਗਦਾ
Log in or signup to leave a comment