ਨੈਣ ਨੇ ਸੁਣਾਈ ਪਰਗੁਣ ਵਰਗੇ
ਦਿਲ ਤੇ ਨਿਸ਼ਾਨਾ ਸਿਧਾ Done ਕਰਦੇ
ਨੈਣ ਨੇ ਸੁਣਾਈ ਪਰਗੁਣ ਵਰਗੇ
ਦਿਲ ਤੇ ਨਿਸ਼ਾਨਾ ਸਿਧਾ Done ਕਰਦੇ
ਐਵੇਂ ਕਾਹਨੂੰ ਸੋਹਣੀਏ ਨੀ ਢਾਵੀਂ ਜਾਏਂ ਕਹਿਰ
ਐਵੇਂ ਕਾਹਨੂੰ ਅੱਲੜੇ ਨੀ ਢਾਵੀਂ ਜਾਏਂ ਕਹਿਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਾਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਾਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
Vodka ਤੇ ਰਮ ਨੂੰ ਤੂ ਫੈਲ ਕਰ ਗਈ
ਗਬਰੂ ਦੇ ਧਰਤੀ ਤੇ
ਕਿਹੜਾ ਤੇਰਾ ਸ਼ਹਿਰ ਕਿਹੜਾ ਟਾਉਨ ਬਲਿਏ
ਬਿੱਲੀ ਅੱਖ ਨੀ brown ਬਲਿਏ
ਬਿੱਲੀ ਅੱਖ ਨੀ brown ਬਲਿਏ
Hollywood ਦੀ ਤੂ ਸਾਨੂ ਹੂਰ ਲਗਦੀ
ਕੁੜੀਆਂ ਦੇ ਵਿਚ ਮਸ਼ਹੂਰ ਲਗਦੀ
ਵੇਖ ਵੇਖ ਚਢੇ ਸਾਨੂ ਇਸ਼ਕੇ ਦੀ ਲਹਿਰ
ਗਲ ਨਾਲ ਲਾ ਲੀ ਐਵੇਂ ਸਮਝੀ ਨਾ ਗੈਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
Vodka ਤੇ ਰਮ ਨੂੰ ਤੂ ਫੈਲ ਕਰ ਗਈ
ਗਬਰੂ ਦੇ ਧਰਤੀ ਤੇ
ਹੋ ਰਾਈਆਂ ਰਾਈਆਂ ਰਾਈਆਂ
ਰਾਈਆਂ ਰਾਈਆਂ ਰਾਈਆਂ
ਮੈਂ ਦਿਲ ਦਾ ਕੀ ਕਰਾ ਬਲਿਏ
ਮੈਂ ਦਿਲ ਦਾ ਕੀ ਕਰਾ ਬਲਿਏ
ਜਿਹੜਾ ਤੇਰੇ ਪਿਛੇ ਕਰੇ ਅੜਵਾਈਆਂ
ਮੈਂ ਦਿਲ ਦਾ ਕੀ ਕਰਾ ਬਲਿਏ
ਮੈਂ ਦਿਲ ਦਾ ਕੀ ਕਰਾ ਬਲਿਏ
ਜਿਹੜਾ ਤੇਰੇ ਪਿਛੇ
ਤੇਰੇ ਪਿਛੇ ਕਰੇ ਅੜਵਾਈਆਂ
ਜ਼ੁਲਫ਼ਾਂ ਨਜਾਰੇ ਲੇਂਦੀ ਆ ਨੀ ਮੁਖ ਤੇ
ਮਰਿਆ ਫਿਰੇ ਨੀ ਪੱਟੂ ਤੇਰੀ look ਤੇ
ਮਰਿਆ ਫਿਰੇ ਨੀ ਪੱਟੂ ਤੇਰੀ look ਤੇ
ਨੱਚਣੇ ਨੂ ਆਜਾਵੇਂ ਜੇ ਤੂ ਬਲਿਏ
DJ ਚਲੁ until 2 ਬਲਿਏ
DJ ਚਲੁ until 2 ਬਲਿਏ
ਚੋਬਰ ਦਿਲ ਝੋਲੀ ਪਾ ਦੇ ਇਸ਼ਕੇ ਦੀ ਖੈਰ
ਨਚਨਾ ਮੈਂ ਨਾਲ ਤੇਰੇ ਦੋ ਮਿਨਿਟ ਠਹਿਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
Vodka ਤੇ ਰਮ ਨੂੰ ਤੂ ਫੈਲ ਕਰ ਗਈ
ਗਬਰੂ ਦੇ ਧਰਤੀ ਤੇ
ਲਭ ਦੀ ਫਿਰੇਂਗੀ ਸਾਨੂ ਤੂ ਨਿਤ ਨੀ
ਦਿਲ ਉੱਤੇ ਕਰੂੰ ਤੇਰੇ ਐਸਾ hit ਨੀ
ਦਿਲ ਉੱਤੇ ਕਰੂੰ ਤੇਰੇ ਐਸਾ hit ਨੀ
ਘਟ ਤੂ ਸਮੰਝੀ ਨੀ Nik ਯਾਰ ਨੂ
ਕਰਕੇ ਤਾ ਵੇਖ ਹਾਏ ਨੀ ਐਤਬਾਰ ਤੂ
ਤੇਰੇ ਪਿਛੇ ਪੈਂਦੇ ਹਾਏ ਨੀ ਪੈ ਜਾਂ ਵੈਰ
ਤੇਰੇ ਪਿਛੇ ਪੈਂਦੇ Lakhwinder ਦੇ ਵੈਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
ਡੈਲਮੋਰ ਵਾਂਗੂ ਬੀਬਾ ਜਾਵੇਂ ਚਢ ਦੀ
ਗਬਰੂ ਦੇ ਧਰਤੀ ਤੇ ਲੱਗ ਦੇ ਨਾ ਪੈਰ
Vodka ਤੇ ਰਮ ਨੂੰ ਤੂ ਫੈਲ ਕਰ ਗਈ
ਗਬਰੂ ਦੇ ਧਰਤੀ ਤੇ