ਤੇਰੀ ਸਾਰੀ ਆਦਏ ਸੋਹਣੀ ਕਿਨੂੰ ਕਿਨੂੰ ਮੈਂ capture ਕਰਨ
ਤੈਨੂੰ ਵੇਖਣੇ ਲਈ College ਦੇ ਸਾਰੇ bunk ਮੈਂ lecture ਕਰਨ
ਤੇਰੀ ਸਾਰੀ ਆਦਏ ਸੋਹਣੀ ਕਿਨੂੰ ਕਿਨੂੰ ਮੈਂ capture ਕਰਨ
ਤੈਨੂੰ ਵੇਖਣੇ ਲਈ College ਦੇ ਸਾਰੇ bunk ਮੈਂ lecture ਕਰਨ
ਤੇਰਾ ਸਵਾਂਗ ਜਲੰਧਰ ਵਾਲਾ ਸੋਣੀਏ
ਤੇਰੀ eyes peg ਪਟਿਆਲਾ
ਤੇਰੇ ਅੱਗੇ ਦੁੱਧ ਵੀ ਹੈ ਕਾਲਾ ਸੋਣੀਏ
ਤੇਰੇ ਅੱਗੇ ਕਲੀ ਲੱਗੇ ਚਾਂਦੀ ਹੈ
ਮੈਨੂੰ ਦੱਸ ਦੱਸ ਦੱਸ ਦੱਸ ਦੱਸ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਹੈ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਹੈ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਹੈ
ਮੇਰੀ Cutie Pie ਜਦ ਤੂੰ ਮੇਰੇ ਸਾਮਣੇ ਆਉਂਦੀ ਐ
ਤੈਨੂੰ ਵੇਖਕੇ ਕੇ ਮੈਨੂੰ ਆਹ ਵਾਲੀ feeling ਆਉਂਦੀ ਐ
ਮੇਰੀ Cutie Pie ਜਦ ਤੂੰ ਮੇਰੇ ਸਾਮਣੇ ਆਉਂਦੀ ਐ
ਤੈਨੂੰ ਵੇਖਕੇ ਕੇ ਮੈਨੂੰ ਆਹ ਵਾਲੀ feeling ਆਉਂਦੀ ਐ
ਤੇਰੀ ਆਂਖੇਂ swimming ਪੂਲ ਸੋਣੀਏ
ਤੇਰਾ ਚਿਕਸ ਵੀ super cool ਸੋਣੀਏ
ਤੇਰੇ Lips ਗੁਲਾਬ ਦਾ ਫੂਲ ਸੋਣੀਏ
ਇਨੀ Cuteness ਕਿੱਥੇ ਤੋਂ ਲੈਂਦੀ ਐ
ਮੈਨੂੰ ਦੱਸ ਦੱਸ ਦੱਸ ਦੱਸ ਦੱਸ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਐ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਐ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਐ
ਨੈਣੋ ਸੇ ਮੰਗਿਕ ਕਰਕੇ ਮੇਰੀ ਬੁਧੀ ਹਰ ਲੇਟੀ ਹੈ
ਫੇਰ ਨਾ ਵੇਖਤੀ ਹੀ ਮੈਨੂੰ ਔਰ ਨਾ ਤੂੰ ਦੇਤੀ ਹੈ
ਨੈਣੋ ਸੇ ਮੰਗਿਕ ਕਰਕੇ ਮੇਰੀ ਬੁਧੀ ਹਰ ਲੇਟੀ ਹੈ
ਫੇਰ ਨਾ ਵੇਖਤੀ ਹੀ ਮੈਨੂੰ ਔਰ ਨਾ ਤੂੰ ਦੇਤੀ ਹੈ
ਮੈਨੂੰ ਇਕ ਰੱਤੀ ਵੀ ਭਾਵੇਂ ਸੋਣੀਏ
ਤੇਰਾ ਪਿਆਰ ਵਾਲਾ ਗੁੱਸਾ wow
ਤੂੰ ਜਦ ਮੈਨੂੰ ਕੇਂਦੀ ਜਾਓ ਜਾਓ
ਤਾ ਦਿਸਦਾ ਐ ਤੈਨੂੰ ਅੰਦਰੋ ਹਾਸੀ ਵੀ ਆਂਦੀ ਹੈ
ਮੈਨੂੰ ਦੱਸ ਦੱਸ ਦੱਸ ਦੱਸ ਦੱਸ ਦੱਸ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਐ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਐ
ਮੈਨੂੰ ਦੱਸ ਇਨੀ beauty ਦੀ
ਕੇਡੀ ਦਾਵਾ ਤੂੰ ਖਾਂਦੀ ਐ