Chunni

ਤੇਰੇ ਪਿਛੇ ਲੜ ਲਉਗੀ ਕੱਲੀ ਸਾਰੇ ਜੱਗ ਨਾਲ
ਸੂਟ ਮੈਚ ਕਰ ਪਾਉਣੇ ਚੰਨਾਂ ਤੇਰੀ ਪਗ ਨਾਲ
ਸੂਟ ਮੈਚ ਕਰ ਪਾਉਣੇ ਚੰਨਾਂ ਤੇਰੀ ਪਗ ਨਾਲ
ਤੇਰੇ ਪਿਛੇ ਲੜ ਲਉਗੀ ਕੱਲੀ ਸਾਰੇ ਜੱਗ ਨਾਲ
ਸੂਟ ਮੈਚ ਕਰ ਪਾਉਣੇ ਚੰਨਾਂ ਤੇਰੀ ਪਗ ਨਾਲ
ਸੁਖ ਮੰਗਿਆ ਕਰੂੰਗੀ ਤੇਰੇ ਘਰਦੀ
ਸੁਖ ਮੰਗਿਆ ਕਰੂੰਗੀ ਤੇਰੇ ਘਰਦੀ
ਵੇ ਗੁਰੂ ਘਰੇ ਜਾਇਆ ਕਰੂਗੀ
ਵੇ ਗੁਰੂ ਘਰੇ ਜਾਇਆ ਕਰੂਗੀ
ਓਹ੍ਨਾ ਦਿਨਾਂ ਨੂੰ ਉਡੀਕਾ ਚੰਨ ਵੇ
ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ
ਦਿਨਾ ਨੂੰ ਉਡੀਕਾ ਚੰਨ ਵੇ
ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ

ਮੈਥੋ ਹੋਣੀ ਗਲਤੀ ਤੂੰ ਚੰਨਾਂ ਮੈਨੂੰ ਤਾੜਨਾ
ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ
ਮੈਥੋ ਹੋਣੀ ਗਲਤੀ ਤੂੰ ਚੰਨਾਂ ਮੈਨੂੰ ਤਾੜਨਾ
ਤੇਰੇ ਹਰ ਗੁੱਸੇ ਨੂੰ ਮੈਂ ਹੱਸ ਕੇ ਸਹਾਰਨਾ
ਕਿੰਨਾ ਮਿਲੂਗਾ ਸਕੂਨ ਜਿਓਣ ਜੋਗਿਆ
ਕਿੰਨਾ ਮਿਲੂਗਾ ਸਕੂਨ ਜਿਓਣ ਜੋਗਿਆ
ਮੈਂ ਰੁਸ ਨੂੰ ਮਨਾਇਆ ਕਰੂਗੀ ਵੇ
ਓਹ੍ਨਾ ਦਿਨਾ ਨੂ ਉਡੀਕਾ ਚੰਨ ਵੇ
ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ
ਦਿਨਾ ਨੂ ਉਡੀਕਾ ਚੰਨ ਵੇ
ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ

ਮੇਰੇ ਸਚੇ ਪਿਆਰ ਦਾ ਤੂ ਕਰਤਾ ਆਗਾਜ਼ ਵੇ
ਆਰ ਨੈਤ ਸਾਂਭੇ ਨਾਹੀਓ ਜਾਨੇ ਅਲਫਾਜ਼ ਵੇ
ਹਾਏ
ਮੇਰੇ ਸਚੇ ਪਿਆਰ ਦਾ ਤੂ ਕਰਤਾ ਆਗਾਜ਼ ਵੇ
R Nait ਸਾਂਭੇ ਨਾਹੀਓ ਜਾਨੇ ਅਲਫਾਜ਼ ਵੇ
ਸਾਰਾ ਧਰਮਪੁਰਾ ਕਰੂ ਤੇਰਾ ਸਿਫਤਾਂ
ਸਾਰਾ ਧਰਮਪੁਰਾ ਕਰੂ ਤੇਰਾ ਸਿਫਤਾਂ
ਨਾ ਚੁੰਨੀ ਸਿਰੋਂ ਲਾਹਇਆ ਕਰੂਗੀ
ਓਹ੍ਨਾ ਦਿਨਾ ਨੂ ਉਡੀਕਾ ਚੰਨ ਵੇ
ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ
ਦਿਨਾ ਨੂ ਉਡੀਕਾ ਚੰਨ ਵੇ
ਜਦੋਂ ਕਹਿ ਕੇ ਸਰਦਾਰ ਜੀ ਬੁਲਾਇਆ ਕਰੂਗੀ
Đăng nhập hoặc đăng ký để bình luận

ĐỌC TIẾP