ICon
ਨਿਤ ਤ੍ਰਿੰਜਣਾਂ ਕਤੇ ਕੁਵਾਰੀ
ਨਿਤ ਤ੍ਰਿੰਜਣਾਂ ਕਤੇ ਕੁਵਾਰੀ
ਤੰਦ ਇਸ਼ਕ ਦੇ ਪਾਵੇ ਚਰਖਾ ਚੰਦ ਪੁਰ ਦਾ
ਛੜਿਆਂ ਦੀ ਨੀਂਦ ਉਡਾਵੇ ਚਰਖਾ ਚੰਦ ਪੁਰ ਦਾ
ਛੜਿਆਂ ਦੀ ਨੀਂਦ ਉਡਾਵੇ ਚਰਖਾ ਚੰਦ ਪੁਰ ਦਾ
ਚਰਖਾ ਚੰਦ ਪੁਰ ਦਾ
ਨਿਤ ਤ੍ਰਿੰਜਣਾਂ ਕਤੇ ਕੁਵਾਰੀ
ਨਿਤ ਤ੍ਰਿੰਜਣਾਂ ਕਤੇ ਕੁਵਾਰੀ
ਚਰਖਾ ਚੰਦ ਪੁਰ ਦਾ
ਬਿਲੀਆਂ ਅੱਖੀਆਂ ਕਾਲੀ ਕੁੜਤੀ ਗਿੱਠ ਗਿੱਠ ਚਮਕਣ ਤਾਰੇ
ਗੋਰੇ ਮੁਖ ਤੇ ਗਿੱਠ ਗਿੱਠ ਲਾਲੀ ਹੋਕੇ ਲੈਣ ਕੁਵਾਰੇ
ਗੋਰੇ ਮੁਖ ਤੇ ਗਿੱਠ ਗਿੱਠ ਲਾਲੀ ਹੋਕੇ ਲੈਣ ਕੁਵਾਰੇ
ਅੱਖਾਂ ਵਿੱਚ ਸੂਰਮੇਂ ਦੀ ਧਾਰੀ
ਅੱਖਾਂ ਵਿੱਚ ਸੂਰਮੇਂ ਦੀ ਧਾਰੀ
ਪਿੰਡ ਵਿੱਚ ਕਤਲ ਕਰਾਵੇ ਚਰਖਾ ਚੰਦ ਪੁਰ ਦਾ
ਛੜਿਆਂ ਦੀ ਨੀਂਦ ਉਡਾਵੇ ਚਰਖਾ ਚੰਦ ਪੁਰ ਦਾ
ਛੜਿਆਂ ਦੀ ਨੀਂਦ ਉਡਾਵੇ ਚਰਖਾ ਚੰਦ ਪੁਰ ਦਾ
ਚਰਖਾ ਚੰਦ ਪੁਰ ਦਾ
ਚਰਖਾ ਚੰਦ ਪੁਰ ਦਾ
ਚਰਖਾ ਚੰਦ ਪੁਰ ਦਾ
ਨਿਤ ਤ੍ਰਿੰਜਣਾਂ ਕਤੇ ਕੁਵਾਰੀ
ਨਿਤ ਤ੍ਰਿੰਜਣਾਂ ਕਤੇ ਕੁਵਾਰੀ