ਨੀ ਮੈਂ ਪੰਜ ਸਾਲ ਪਿਹਲਾ ਜਦੋ ਚੰਡੀਗੜ੍ਹ ਆਯਾ
ਦਿਲ ਲਗੇਯਾ ਨੀ ਮੇਰਾ ਨੀ ਮੈਂ ਬੜਾ ਔਖਾ ਲਾਯਾ
ਪੰਜ ਸਾਲ ਪਿਹਲਾ ਜਦੋ ਚੰਡੀਗੜ੍ਹ ਆਯਾ
ਦਿਲ ਲਗੇਯਾ ਨੀ ਮੇਰਾ ਨੀ ਮੈਂ ਬੜਾ ਔਖਾ ਲਾਯਾ
ਨੀ ਮੈਂ ਪੰਜ ਸਾਲ ਪਿਹਲਾ ਜਦੋ ਚੰਡੀਗੜ੍ਹ ਆਯਾ
ਦਿਲ ਲਗੇਯਾ ਨੀ ਮੇਰਾ ਨੀ ਮੈਂ ਬੜਾ ਔਖਾ ਲਾਯਾ
ਫੇਰ ਹੌਲੀ ਹੌਲੀ 10-12 ਬਣਗੇ ਸੀ ਬੇਲੀ
ਮੇਰੀ ਤੀਜੇ ਚੌਥੇ ਮਹੀਨੇ ਤੂ ਵੀ ਬਣਗੀ ਸਹੇਲੀ
ਤੀਜੇ ਚੌਥੇ ਮਹੀਨੇ ਤੂ ਵੀ ਬਣਗੀ ਸਹੇਲੀ
ਨੀ ਮੈਂ ਕੱਲਾ ਕਿਵੇ ਚੱਲਾ ਵਿਰਹੋਂ ਦੇ ਕੇਹਰ ਨੂ
ਕੱਲਾ ਕਿਵੇ ਚੱਲਾ ਵਿਰਹੋਂ ਦੇ ਕੇਹਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਚੰਡੀਗੜ੍ਹ ਸ਼ਹਿਰ ਨੂ
PU ਵਾਲੇ ɾoom ਵਿਚ ਮਿਤਰੋਂ ਰਖੌਂਦੇ ਸੀ
ਸਤੁਸੀ ਉੱਤੇ ਬਿਹ ਜੇ ਸਾਰੇ ਯਾਰ ਬੇਲੀ ਗੌਂਦੇ ਸੀ
ਨੀ ਡੋਲੇ ਦੀਆਂ ਲੌਂਦੇ ਸੀ
8 ਵੇਲ ਠੇਕੇ ਚੋਂ ਨੀ ਚੱਕਦੇ ਸੀ ਬੋਤਲਾਂ
ਅਖਾਂ ਭਰ ਔਣ ਜਦੋਂ ਏ ਗੱਲਾਂ ਸੋਚ ਲਾਂ
ਨੀ ਕਿਵੇ ਹੰਜੂ ਰੋਕ ਲਾਂ
ਸੀ ਗੇੜੀ ɾoute ਰਿਹਿੰਦੇ ਹੁਸਨਾ ਦੀ ਲੇਹਰ ਨੂ
ਗੇੜੀ ɾoute ਰਿਹਿੰਦੇ ਹੁਸਨਾ ਦੀ ਲੇਹਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਚੰਡੀਗੜ੍ਹ ਸ਼ਹਿਰ ਨੂ
ਸਿ ਲਾਕੇ ਤੇ ਨਜ਼ਰੇ ਹਾਏ ਨੀ ਬੋਹਤ ਮੌਜਾ ਮਾਣੀਆਂ
3 by2 ਮੁਹਾਲੀ ਨਾਲ ਜੁੜੀਆਂ ਕਹਾਣੀਆਂ
ਓ ਯਾਦਾਂ ਨੇ ਪੁਰਾਣੀਆਂ
36 ਵਾਲੇ college ਚ ਰੋਜ ਗੇੜੇ ਲੌਂਦੇ ਸੀ
ਹੌਲੀ ਹੌਲੀ ਤੇਰੇ ਪਿਛਹੇ ਬੁਲੇਟ ਚਲੌਂਦੇ ਸੀ
ਪਟਾਕੇ ਰੋਜ ਪੌਂਦੇ ਸੀ
ਓਹਦੋ ਹੋਇਆ ਸੀ ਚਲਾਨ ਸਿਖਰ ਦੁਪਿਹਰ ਨੂ
ਹੋਇਆ ਸੀ ਚਲਾਨ ਸਿਖਰ ਦੁਪਿਹਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਚੰਡੀਗੜ੍ਹ ਸ਼ਹਿਰ ਨੂ
ਪੰਜ ਕਿੱਲੇ ਲੌਣ ਵਾਲਾ ਝੋਨਾ ਬਸ ਰਿਹ ਗਯਾ
ਕਿ ਦੱਸਾ ਬਾਪੂ ਮੇਰਾ ATM ਲੈ ਗਯਾ
ਸਿਆਪਾ ਨਵਾਂ ਪੈ ਗਯਾ
ਲਕੀ ਕਿਵੇ ਹੁੰਨ ਤੇਰਾ ਚੰਡੀਗੜ੍ਹ ਆਊਗਾ
Elante mall [Em]ਵਿਚ ਤੈਨੂ film ਦਿਖਾਉ
ਕਿਵੇ shopping ਕਰਾਉਗਾ
ਮੰਗੇ ਡੱਬ ਵਾਲੀ ਵਾਲਾ ਸਜ੍ਣਾ ਦੀ ਖੈਰ ਨੂ
ਡਬ ਵਾਲੀ ਮੰਗੇ ਸਜ੍ਣਾ ਦੀ ਖੈਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗੇਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਨਾ ਪਿੰਡ ਜਾਕੇ ਤੇਰੇ ਬਿਨਾ ਜੀਅ ਲੱਗਿਆ
ਨੀ ਰਾਤੀ ਯਾਦ ਕਰ ਰੋਯਾ ਨੀ ਮੈਂ ਤੇਰੇ ਸ਼ਹਿਰ ਨੂ
ਚੰਡੀਗੜ੍ਹ ਸ਼ਹਿਰ ਨੂ
                                
                                                                                Đăng nhập hoặc đăng ký để bình luận
                                    
                                        Đăng nhập
                                        Đăng ký