Chandigarh

ਲਓ ਜੀ ਗੱਲ ਸੁਣੋਂ ਜਾ ਰਿਹਾ ਏ
ਇਕ ਪੇਂਡੂ ਜੇਹਾ ਮੁੰਡਾ ਜਦੋ ਪਹਿਲੀ ਵਾਰ ਚੰਡੀਗੜ੍ਹ ਚ ਜਾਂਦਾ
ਤੇ ਓਦੇ ਨਾਲ ਕੀ ਵਾਪਰਦੀ ਸੁਣ ਕੇ ਜਰਾ

ਓ ਖੋਲਣ ਲੱਗੇ ਮਿਤਰੋ ਇਕ ਨਵੀ ਪਟਾਰੀ
ਜਦ ਚੰਡੀਗੜ੍ਹ ਦੀ ਫੜ ਲਈ ਗਭਰੂ ਨੇ ਲਾਰੀ
ਤਰਤਾਲੀ ਪੈਰ ਜੋ ਰੱਖਿਆ ਓਡੋ ਧੱਕ ਪਈ ਗਈ
ਇਕ ਭੀਡ ਭਡੱਕੇ ਵਿਚ ਸੀ ਮੋਢੇ ਨਾਲ ਖਿਹਗੀ
ਮਲਮੀ ਜਯੀ ਮੈ ਜੀਭ ਨਾਲ ਆਖਿਆ sorry ਜੀ
ਦੇਸਡ ਜਿਯਾ ਮੈਨੂੰ ਦੇਖ ਕੇ ਝਾਕੀ ਕੌਡੀ ਜੀ
ਮੈ ਬਟਨਾਂ ਵਾਲਾ ਫੋਨ ਸੀ ਡਰਦੇ ਨੇ ਕਢਿਆ
ਬਹਾਨੇ ਨਾਲ ਕੰਨ ਨੂੰ ਲਾ ਕੇ ਮੈ auto [C7]ਵੱਲ ਭਜਿਆ
Auto [C7]ਵਿਚ ਬਿਹ ਕੇ call [Em]ਕਰੀ ਮੈ ਰਿਸ਼ਤੇਦਾਰਾ
ਓ ਕਿਹੰਦੇ ਅਸੀ ਤਾ busy ਆ ਤੂੰ ਪੌਂਚ ਸਤਾਰਾ
Auto [C7]ਵਾਲੇ ਨੇ ਮੰਗ ਲਏ ਮੈਥੋਂ ਦੋ ਸੌ ਚਾਲੀ
ਓਸ ਠੱਗ ਬੰਦੇ ਨਾ ਹੋ ਗਿਆ ਜੱਟ ਗਾਲੋ ਗਾਅਲੀ
ਮੈ ਸਾਧ ਬੰਦੇ ਨੇ ਦੇਖੇ ਜੋ ਪੱਥਰ ਦੇ ਡਰਨੇ
ਮੰਨ ਮੋਹ ਗਏ ਮੇਰਾ ਦੇਖ ਕੇ ਪਾਣੀ ਦੇ ਝਰਨੇ
ਮੰਨ ਮੋਹ ਗਏ ਮੇਰਾ ਦੇਖ ਕੇ ਪਾਣੀ ਦੇ ਝਰਨੇ

ਪਿੰਡ tournament ਕੱਬਡੀ ਤੋ ਵੱਧ ਰੋਣਕ ਦੇਖੀ
ਕਿਸੇ ਅੱਲੜ ਨਾ ਗਲ ਬਣ ਜਵੇ ਪਿੰਡ ਮਾਰੂ ਸ਼ੇਖੀ
ਪਰ ਹੁੰਦਾ ਵੇਖਿਆ ਯਾਰੋ ਮੈ ਹੁਏ ਸ਼ਰਮ ਦਾ ਕੂੰਡਾ
ਇਕ ਹੱਟੀ ਕੱਟੀ ਨਾਰ ਨਾਲ ਪਤਲਾ ਜਿਹਾ ਮੁੰਡਾ
ਓ ਮਿੱਠੀ ਜੀਭ ਨਾ ਕੱਢ ਦੀ ਕਮ ਔਖੇ ਦੁਨੀਆ
ਲੀਡੇ ਲੁਹਾਣ ਦੇ ਲਭਦੀ ਆ ਮੌਕੇ ਦੁਨੀਆ
ਆਖਰ ਨੂੰ ਕੁਲਚੇ ਛੋਲੇ ਖਾਦੇ ਮੱਲ ਕੇ ਰੇਹੜੀ
ਹਰ ਚੀਜ ਲੱਗੇ ਓ ਖੋਕਲੀ ਉੱਤੋ ਸੋਹਣੀ ਜਿਹੜੀ
ਏਨੇ ਨੂੰ ਰਿਸ਼ਤੇਦਾਰ ਨੇ ਆ ਮੋਢਾ ਮੱਲਿਆ
ਕਿਹੰਦਾ ਗਡੀ ਵਿਚ ਬੈਠ ਜਾ ਚੱਲ ਚੱਲੀਏ ਬੱਲਿਆ
ਮੈ ਦੱਸੀ ਗਲ ਸਾਰੀ ਓਹਨੂੰ ਓ ਹਸਿਆ ਡਾਢਾ
ਓ ਕਿਹੰਦਾ ਪਿੰਡਾਂ ਵਾਲਿਆਂ ਦਾ ਹਾਲ ਨੀ ਤਾਡਾ
ਓਹਦੀ ਟੀਚਰ ਨੇ ਕਰਤਾ ਖਜਲ ਮੈਨੂੰ ਸੀ ਬਾਹਲਾ
ਮੈ ਕਿਹਾ ਮੈ ɾoute ਆਏ ਮੱਲਣਾ ਅੱਜ ਹੀ ਪਿੰਡ ਆਲਾ
ਮੈ ਜ਼ੀਦ ਕੇ ਓਹਦੇ ਨਾਲ ਆ ਲੁਧਿਆਣੇ ਵਜਿਆ
ਫਿਰ ਪਿੰਡ ਲੋਪੋਂ ਜਦ ਪੋਚਿਆ ਪਿੰਡ ਵਾਲਾ ਈ ਸਜਿਆ
ਸੁਖ ਨਾਲ ਵਸਣ ਪਿੰਡ ਸਾਰੇ ਏ Sukhdii ਆਏ ਕਹਿੰਦਾ
ਜਿਥੇ ਵਸਦੇ ਦਿਲਾਂ ਦੇ ਜਾਣੀ ਤੇ ਇਕੋ ਰੱਬ ਰਿਹੰਦਾ
ਜਿਥੇ ਵਸਦੇ ਦਿਲਾਂ ਦੇ ਜਾਣੀ ਤੇ ਇਕੋ ਰੱਬ ਰਿਹੰਦਾ
Đăng nhập hoặc đăng ký để bình luận

ĐỌC TIẾP