Desi Crew Desi Crew Desi Crew Desi Crew
ਮੈਂ ਕਿਹਾ ਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ ਝਾਂਜਰਾਂ ਦਾ pair ਬਣਵਾ ਦੋ
ਅੱਛਾ ਜੀ ਜਨਾਬ ਹੈ ਕੋਈ ਹੋਰ ਵੀ demand
ਇਕ Burberry ਦੀ jacket ਲਿਆ ਦੋ
ਹੋ Bank balance ਉਡਾਣਾਂ ਅੱਜ ਤੇਰੀ ਤੋਂ ਬਿੱਲੋ
ਕੋਕਾ ਲੈਕੇ ਸਨਿਆਰੇ ਆਵਾ ਕੇੜੇ ਤੋਂ ਬਿੱਲੋ
ਫਿਰ ਦੀ ਸਿਮਇਆ ਮੈਂ ਸੂਟ ਚੱਕ ਵੇ
ਚਾਰ ਚਨ ਜੀ ਹੁਸਨ ਨੂੰ ਲਾ ਦੋ
ਮੈਂ ਕਿਹਾਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ ਝਾਂਜਰਾਂ ਦਾ pair ਬਣਵਾ ਦੋ
ਅੱਛਾ ਜੀ ਜਨਾਬ ਹੈ ਕੋਈ ਹੋਰ ਵੀ demand
ਇਕ Burberry ਦੀ ਜੈਕਟ ਲਿਆ ਦੋ
ਮੈਂ ਕਿਹਾ ਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ ਝਾਂਜਰਾਂ ਦਾ pair ਬਣਵਾ ਦੋ
ਚੱਕੀ ਫਿਰੇ ਰੌਬ ਤੂੰ ਨਵਾਬਾਂ ਨਾਲ ਦਾ
ਬੇਗਮ ਦੇ ਵਾਂਗ ਮੈਂ ਵੀ ਫਬਾ ਵੇ ਜੱਟਾ
Made in Paris ਮੰਗਾ ਦੇ ਅੜਿਆ
ਪਾ ਕੇ ਤੇਰੀ ਹਾਂ ਦੀ ਤਾ ਲਗਾ ਵੇ ਜੱਟਾ
ਹੋ ਪਹਿਲੀ ਯਾਰੀ ਹੋਈ ਹੈ ਦੀਵਾਨਗੀ ਬਿਲੋ
ਵੈਸੇ ਵੈਲਪੁਣਾ habit ਯਾਰਾ ਦੀ
ਜੱਗੀ ਜਾਗਵਾਲ ਕੁੜੇ ਲੈਂਦੇ ਫਿਰਦਾ
ਦੇਖ ਜਿੰਮਵਾਰੀ ਤੇਰੀ ਸ਼ਿੰਗਾਰਾ ਦੀ
ਹੋਰ ਕੋਈ ਸੇਵਾ ਫ਼ਰਮਾਓ ਸੋਣਿਯੋ
ਤਾੜੇ ਗੋਤ ਚ ਨਾਮ ਨਾਲ ਲਾ ਦੋ
ਮੈਂ ਕਿਹਾ ਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ ਝਾਂਜਰਾਂ ਦਾ pair ਬਣਵਾ ਦੋ
ਅੱਛਾ ਜੀ ਜਨਾਬ ਹੈ ਕੋਈ ਹੋਰ ਵੀ ਡਿਮਾਂਡ
ਇਕ Burberry ਦੀ jacket ਲਿਆ ਦੋ
ਮੈਂ ਕਿਹਾ ਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ ਝਾਂਜਰਾਂ ਦਾ pair ਬਣਵਾ ਦੋ
ਵੇ ਮਿਲਕ ਬਦਾਮ ਵਰਗਾ ਵੇ ਮਿਲਕ ਬਦਾਮ ਵਰਗਾ
ਰੰਗ ਜੱਟੀ ਦਾ shine ਜੱਟਾ ਮਾਰੇ
ਨੀ ਤਾਹੀ ਕਰਦਾ ਰੱਖਿਆ ਨੀ ਤਾਹੀ ਕਰਦਾ ਰੱਖਿਆ
ਕੰਮ ਛੱਡ ਕੇ ਯਾਰ ਤੇਰਾ ਸਾਰੇ
ਨੀ ਤੈਨੂੰ ਲਾਡਾ ਨਾਲ ਰੱਖਦਾ ਨੀ ਤੈਨੂੰ ਲਾਡਾ ਨਾਲ ਰੱਖਦਾ
ਜਿਦੀ ਸਰਕਾਰੇ ਦਰਬਾਰੇ ਨੀ ਤੈਨੂੰ ਲਾਡਾ ਨਾਲ ਰੱਖਦਾ
ਲਾ ਲਾ ਕੇ ਤੇਹ ਸਿਹਤ ਰੱਖਿਆ ਕਰੂ
ਕੁੜਤੇ ਮੈਂ ਤੇਰੀ ਫੁਲ sleeves ਵੇ
ਹਾਈ ਰੇਟਡ ਵੇ ਦੇਖ ਤੋਰਾ ਤੇਰੀਆਂ
ਮਜਾ ਕੀਜੈ ਹੋਈ ਦੁਨੀਆਂ ਫਰੀਜ਼ ਵੇ
Gold pure ਗੱਬਰੂ ਦੇ ਲੁੱਕ ਚ
ਆਵੇ ਨਾ ਗ਼ਰੂਰ ਦੱਸ ਕਿਦਾ ਜਟ ਚ
ਆਖਦਾ ਜ਼ਮਾਨਾ ਪਰੀ ਲਈ ਫਿਰਦਾ
ਤੁਰਦੀ ਐ ਜਦੋਂ ਹੱਥ ਪਾਕੇ ਹੱਥ ਚ
ਡਾਰਲਿੰਗ ਦੀ ਜੀ ਤਮੰਨਾ ਕੋਈ ਰਾਹ ਤੋਂ ਨਹੀਂ ਗਈ
Family ਨਾ ਮੁਲਾਕਾਤ ਕਰਵਾ ਦੋ
ਮੈਂ ਕਿਹਾ ਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ Burberry ਦੀ jacket ਲਿਆ ਦੋ
ਅੱਛਾ ਜੀ ਜਨਾਬ ਹੈ ਕੋਈ ਹੋਰ ਵੀ ਡਿਮਾਂਡ
ਇਕ ਝਾਂਜਰਾਂ ਦਾ pair ਬਣਵਾ ਦੋ
ਮੈਂ ਕਿਹਾ ਛੱਮਕ ਛੱਲੋ ਜੀ ਦੱਸ ਕੀ ਚਾਹੀਦਾ
ਇਕ Burberry ਦੀ jacket ਲਿਆ ਦੋ