Carry On Jatta

ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ

ਮੈਂ tip top ਰਿਹੰਦਾ,ਨਾ ਆਕੜ ਵਾਕੜ ਸਿਹੰਦਾ
ਮੈਂ tip top ਰਿਹੰਦਾ,ਨਾ ਆਕੜ ਵਾਕੜ ਸਿਹੰਦਾ
ਜਿਹੜਾ ਵੀ ਮੈਨੂ ਦੇਖੇ India ਦੀ ਟੋਆਪ ਕਿਹੰਦਾ
ਮੈਂ ਕੱਲਾ ਹੀ ਸਾਰੀ ਦੁਨਿਯਾ ਦਾ ਚੱਕੀ ਜਾਵਾ ਫੱਟਾ

1 2 3 4
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ

ਹੈ ਪੁਛ-ਗਿਛ ਸਾਡੀ , ਹੈ ਲੁਕ ਰਿਚ ਸਾਡੀ
ਹੋ ਸਾਡੇ ਅੱਗੇ ਖੰਗੋ ਮਜ਼ਾਲ ਕੀ ਤੁਹਾਡੀ
ਹੈ ਪੁਛ-ਗਿਛ ਸਾਡੀ , ਹੈ ਲੁਕ ਰਿਚ ਸਾਡੀ
ਹੋ ਸਾਡੇ ਅੱਗੇ ਖੰਗੋ ਮਜ਼ਾਲ ਕੀ ਤੁਹਾਡੀ
ਹੋ gym ਚ ਬਣਾਇਆ ਵੀ ਸ਼ਰੀਰ ਹਟਾ -ਕੱਟਾ

1 2 3 4
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ

ਮੈਂ party ਵਿਚ ਜਾਵਾ, ਮਰਜੀ ਦਾ song [Am]ਲਾਵਾਂ
ਕੁੜੀਆਂ ਨਾਲ floor ਉੱਤੇ ਰੱਜ ਰੱਜ ਕੇ ਭੰਗੜਾ ਪਾਵਾ
ਮੈਂ party ਵਿਚ ਜਾਵਾ, ਮਰਜੀ ਦਾ song [Am]ਲਾਵਾਂ
ਕੁੜੀਆਂ ਨਾਲ floor ਉੱਤੇ ਰੱਜ ਰੱਜ ਕੇ ਭੰਗੜਾ ਪਾਵਾ
ਮੈਂ ਦਾਰੂ ਪੀਕ ਇਕੋ ਗਲ ਦਾ ਲਾਯੀ ਜਾਵਾ ਰੱਟਾ

1 2 3 4
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
ਹੋ Carry On Carry On Carry On ਜੱਟਾ
Log in or signup to leave a comment

NEXT ARTICLE