Careless

Desi Crew, Desi Crew
Desi Crew, Desi Crew

ਜੇ ਅੱਲ੍ਹਡ ਸ਼ਰਾਬੀ ਦੇ ਤੂ ਵੱਸ ਤੇ ਗਯੀ
ਮਗਰ ਵੀ ਐਵੇ ਹੱਸ ਹੱਸ ਪਈ ਹਯੀ
ਜੇ ਅੱਲ੍ਹਡ ਸ਼ਰਾਬੀ ਦੇ ਤੂ ਵੱਸ ਤੇ ਗਯੀ
ਮਗਰ ਵੀ ਐਵੇ ਹੱਸ ਹੱਸ ਪਈ ਹਯੀ
ਰੋਵੇਂਗੀ ਨੀ ਅਖਾਂ ਵਿਚ ਲੈਕੇ ਮੁੱਕੀਆ
ਜਦੋਂ ਸਜਰਾ ਪ੍ਯਾਰ ਸਿਰੇ ਛੱਡ ਦਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ

ਆ ਨਿੱਤ ਨਵੇ ਠੇਕੇ ਕੋਲੋਂ ਚੱਕਣਾ ਪੌ
ਕੱਚ ਦੇ ਗ੍ਲਾਸ ਵਾਂਗੂ ਰਖਣਾ ਪੌ
ਖੌਰੇ ਕਦੋਂ ਲਗ ਜੇ ਨੀ ਤੋਡ਼ ਜੱਟ ਨੂ
ਵਾਰੀ ਵਾਰੀ ਉਠ ਉਠ ਤੱਕਣਾ ਪੌ
ਓ ਹੋ ਗਯੀ ਸ਼ੈਤਾਨੀ ਜਦੋਂ ਤੌਰ ਜੱਟ ਦੀ
ਲਖ ਮਿੰਟਾਂ ਨਾਲ ਤੈਥੋਂ ਘਰੇ ਬਾਹਿਰ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ

ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ

ਹੋ ਬੋਤਲ ਨੂ ਪੈਂਦੇ ਜਦੋਂ ਹਥ ਬਲੀਏ
ਸਿਰ ਤੇ ਨੀ ਪੀਂਦੀ ਫਿਰ ਚਹਾਤ ਬਲੀਏ
ਹੱਥਾਂ ਨੇ ਜੇ ਦੇਖੀ ਕਦੇ ਕਾਰਾਲ ਨੀ
ਗੂਣੇ ਆਲਾ ਢਿੱਲੋਂ ਹੁੰਦਾ ਅੱਤ ਬਲੀਏ
ਬਾਡੀ ਆਨੇ ਕਿੱਤੇ ਤੂਨੇ ਮਾਨੇ ਮਾਨ ਤੇ
ਪਰ ਕਿਸੇ ਤੋਂ ਵੀ ਕੁਝ ਵੀ ਵਿਗਾਡ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ

ਹੋ ਗਬਰੂ ਦੇ ਦਿਲ ਕੀਤੇ ਮਿਹਲ ਗੋਰੀਏ
ਦਾਰੂ ਵੀ ਨਾ ਲਾਯਾ ਨੀ ਕੋਯੀ ਵੈਲ ਗੋਰੀਏ
ਬੋਤਲ ਤਾਂ ਬਚ ਗਾਯੀ ਪੱਟ ਹੋਣੀ ਨੀ
ਫੁੱਟ ਗਯਾ ਨਵਾ ਨੀ ਮੋਬਾਇਲ ਗੋਰੀਏ
ਹੋ ਖਤ ਸਾਂਭੀ ਬੈਠਾ ਏਕ ਮਰਜਨੀ ਦਾ
ਜਿਹਦਾ ਆਜ ਤਕ ਮੇਤੋਂ ਕੁੜੇ ਸਾਰ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
ਜੁੱਤੀ ਤੇਰੀ ਗਾਨੀ ਗੂੰਨੀ ਵੇਚ ਡੌਗਾ
ਜਦੋਂ ਗਬਰੂ ਤੋਂ ਦਾਰੂ ਦਾ ਜੁਗਾੜ ਨਾ ਹੋਇਆ
Đăng nhập hoặc đăng ký để bình luận

ĐỌC TIẾP