Brola

Tiger Style

ਹੋ ਲੀਡਰਾ ਦੇ ਚਮਚੇ ਜੋ ਬਣੇ ਫਿਰਦੇ
ਲੈਕੇ ਨਾਲ ਲੰਡੂ ਚਾਰ ਜਿਹਦੇ ਤਣੇ ਫਿਰਦੇ
ਹੋ tolt ਦਾ ਛੋਟੂ ਤੇਲ ਲਾਕੇ ਰਖੇਯਾ
ਲਾਕੇ ਟੀਕੇ ਨੇ ਦਲੇਰ ਜਿਹਦੇ ਬਣੇ ਫਿਰਦੇ
ਅਧੀਨਗੀ ਤੇ ਚਮਚਾਗਿਰੀ ਕਰਨੀ
ਏ ਤਾਂ ਸਾਡੀ ਸੋਹਣੇਯਾ ਜੀਵਨ ਸ਼ੈਲੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਪਗ ਬਣ ਰਖੇ ਦੇਖ ਥੁੱਕ ਸਰਦਾਰ ਦੀ
ਚਿੱਟੇ ਕੁਰਤੇ ਦੇ ਨਾਲ ਦੇਖ look ਸਰਦਾਰ ਦੀ
ਪਗ ਬਣ ਰਖੇ ਦੇਖ ਥੁੱਕ ਸਰਦਾਰ ਦੀ
ਚਿੱਟੇ ਕੁਰਤੇ ਦੇ ਨਾਲ ਦੇਖ look ਸਰਦਾਰ ਦੀ
ਲੰਬੇ dialogue ਗੱਲ ochhi ਲੱਗਦੇ
ਹਲ ਮਸਲੇ ਆ ਕਰਦੀ ਏ ਚੁਪ ਸਰਦਾਰ ਦੀ
Tom Ford ਅਖਾਂ ਉੱਤੇ ਲਾਕੇ ਰਖਦਾ
ਪੈਰਾਂ ਵਿਚ ਦੇਖ ਪਾਯਾ ਏ chanel ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ

ਅਮਲੋਕ ਸੀਰੇ ਬੰਦੇ ਦਿਲਦਾਰ ਬਡੇ ਨੇ
ਕੰਮਾ ਕਰਾ ਨੂ ਵੀ ਤਿਆਰ ਬਡੇ ਨੇ
ਅਮਲੋਕ ਸੀਰੇ ਬੰਦੇ ਦਿਲਦਾਰ ਬਡੇ ਨੇ
ਕੰਮਾ ਕਰਾ ਨੂ ਵੀ ਤਿਆਰ ਬਡੇ ਨੇ
ਜੱਸਰ ਹੋਣਾ ਨੇ ਮਾਹੋਲ ਟੱਕੇਯਾ
ਉਂਜ੍ ਉੱਤੇ ਹੋਰ ਸਾਹੁਕਾਰ ਬਡੇ ਨੇ
ਹੋ ਗੰਦ ਖਾਨੇ ਏ ਨੀ ਸ਼ੋਕੀਂ ਗਬਰੂ
ਜਿਹਦੇ ਮਾਰੂ ਨਿਕ੍ਲੁੰਗੀ ਦੇਖੀ ਰੈਲੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ

Tiger Style

ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਹੋ ਮਾਰ ਕੇ ਦਾਹਾੜ ਸ਼ੇਰ ਵਾਂਗੂ ɾaid ਪੌਂਡਾ
ਖਾਂਬਾ ਜਿਹਾ ਪੱਟ ਫਿਰੇ ਧਰਤੀ ਹਲੂੰਦਾ
ਹੋ ਮਾਰ ਕੇ ਦਾਹਾੜ ਸ਼ੇਰ ਵਾਂਗੂ ɾaid ਪੌਂਡਾ
ਖਾਂਬਾ ਜਿਹਾ ਪੱਟ ਫਿਰੇ ਧਰਤੀ ਹਲੂੰਦਾ
ਪੈਂਦੀ ਆ ਚਪੇਡ ਜਦੋਂ ਜੜ ਕਾਨ ਦੀ ਚ
ਮਾੜਾ ਧੀਡਾ ਓਥੇ ਫਿਰ ਝਾਲ ਨੀ ਚਲੂੰਦਾ
ਕੂਕ ਸੁਣ ਲੂਈ ਕੰਡੇ ਆਯੀ ਜਾਂਦੀ ਆ
ਕਿਹੰਦਾ ਪਦੂਗਾ ਚਟਾਕੇ ਕੇ ਦੇਖੀ ɾaid ਪੈਂਦੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਪਬਾ ਥੱਲੇ ਨੱਚਦਾ ਬ੍ਰੋਲਾ ਜੱਟ ਦੇ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ
ਅੱਖ ਜ਼ਹਿਰੀ ਮੁੱਹਰੇ ਬੋਲਦਾ ਚੋਟੀ ਦਾ ਵੇਲੀ ਨੀ..
Log in or signup to leave a comment

NEXT ARTICLE