Boycott

The person you are trying to call is currently busy

ਕਰਦਾ ਜਦੋ ਵੀ ਹੁਣ ਔਂਦਾ ਏ waiting
ਨਾਹੀ callback ਨਹੀ inbox chatting

Busy in a world that means no buffering
San B play this beat

ਹੁਣ coffee ਤੇ ਵੀ ਔਣੋ ਕਤਰੌਨੀ ਐ
Coffee ਤੇ ਵੀ ਔਣੋ ਕਤਰੌਨੀ ਐ
ਨੀ ਕੇਡਾ ਲਮੀ ਹੋਵੀ ਵਾਟ ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਨੀ ਸਾਡੇ ਵੱਲੋ Boycott ਐ

ਹੋ ਬੰਦੇ list ਚ ਨਵੇ ਕੀਤਾ sim card change ਨੀ
ਤਾਂਹੀਓਂ ਆਜ ਕਲ ਸਾਤੋ ਰਖਦੀ ਪਰਹੇਜ਼ ਨੀ
ਸਾਡਾ network ਕੀਤੇ ਫਡ ਦੀ ਏ ਜੱਟੀਏ ਨੀ
ਹੋਰਾ ਨਾਲ ਆਜ ਕਲ ਜੁੜ ਦੀ ਆ ɾange ਨੀ
ਛੱਡੇ ਚੜਦੀ ਜਵਾਨੀ ਚੰਗਿਆੜੇ
ਚੜਦੀ ਜਵਾਨੀ ਚੰਗਿਆੜੇ
ਨੀ ਲਗੇ ਅੱਗ ਵਾਲੀ ਲਾਟ ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਨੀ ਸਾਡੇ ਵੱਲੋ Boycott ਐ

ਵੈਲੀਆ ਜੀ image ਕਈਆਂ ਚ ਮੇਰੀ ਬਣੀ ਆ
ਤੈਨੂ ਵੀ ਪਤਾ ਏ ਕਿੱਥੇ ਕਿੱਥੇ ਹਿੱਕ ਤਣੀ ਆ
ਸਾਨੂ ਕਿ ਵਖੋੰਦੀ ਲਿਖ bestie ਤੂ ਪੌਂਦੀ
ਬਿੱਲੋ ਜਿਦੇ ਨਾ snap ਆ ਖੋਰੇ honey ਆ ਕ money ਆ
ਓ ਨਵੇ ਲਬੱਗੇ ਜੇ ਤੈਨੂ ਤੇਰੇ ਹਾਣ ਦੇ
ਲਬੱਗੇ ਜੇ ਤੈਨੂ ਤੇਰੇ ਹਾਣ ਦੇ
ਹਾ ਐਡਰ ਕੇਡਾ ਕੋਈ ਘਾਟ ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਨੀ ਸਾਡੇ ਵੱਲੋ Boycott ਐ

ਹੋ Noor Tung ਆ ਮੈਂ ਓਹੀ ਜਿਦੇ ਮੈਲ ਦਾ ਨਾ ਕੋਈ ਸੀ
ਛੱਡ ਕੇ friend ਸਾਰੇ ਮੇਰੇ ਨਾਲ ਖਲੋਈ ਸੀ
Past ਦੇ ਰੌਲੇ ਵਿਚ ਪੇਕੇ ਮੈਂ ਨਿਬੇਡੇ
ਤੈਨੂ ਯਾਦ ਹੋਣੇ ਫੋਨ ਉੱਤੇ ਕਿੰਨੀ ਵਾਰੀ ਰੋਯੀ ਸੀ
ਮੈਂ ਵੀ ਮਖਨੀ ਜੀ ਵੇਖ ਸੇਂਟੀ ਹੋ ਗੇਯਾ
ਮਖਨੀ ਜੀ ਵੇਖ ਸੇਂਟੀ ਹੋ ਗੇਯਾ
ਕਿ ਪਤਾ ਸੀ black heart ਐ
Boycott ਐ
ਆ ਲੈ ਹੱਥ ਜੋੜੇ ਰਾਹਵਾਂ ਚ ਨੀ ਔਂਦੇ ਤੇਰੇ
ਸਾਡੇ ਵੱਲੋ Boycott ਐ
ਨੀ ਸਾਡੇ ਵੱਲੋ Boycott ਐ
Đăng nhập hoặc đăng ký để bình luận

ĐỌC TIẾP