Bhai Log

Desi Crew, Desi Crew, Desi Crew

ਹੋ ਮੇਰੇ ਤੇ ਡੁੱਲੀ ਫਿਰਦੀ ਆ ਵੇ ਅੱਖ ਲਾਲ ਤੇਰੀ
ਹੋ ਕਈ ਸਾਲਾਂ ਤੋਂ ਕਰਦੇ ਆ ਕੁੜੇ ਭਾਲ ਤੇਰੀ
ਹਾਂ ਕਾਗਜ਼ ਭਰਨੇ ਪੈਣੇ ਨੇ ਵੇ ਜੱਟਾ ਪਿਆਰਾਂ ਦੇ
ਜਾ ਕੋਰੇ ਕਾਗਜ਼ ਲਾਗੇ ਗੂਠੇ ਯਾਰਾਂ ਦੇ

ਕਰ ਸ਼ਰਤਾਂ ਕਬੂਲ ਸੋਹਣੇਆ
ਹੋ ਸਾਂਝ ਤਾਂ ਮੈਂ ਪਾ ਲੈਣੀ ਆਂ
ਹੋ ਵੈਲਪੁਣੇ ਆ ਨੂੰ ਪੈਣਾ ਛਡਣਾ
ਜੱਟਾ ਯਾਰੀ ਤਾਂ ਮੈਂ ਲਾ ਲੈਣੀ ਆ
ਵੈਲਪੁਣੇ ਆ ਨੂੰ ਪੈਣਾ ਛਡਣਾ
ਜੱਟਾ ਯਾਰੀ ਤਾਂ ਮੈਂ ਲਾ ਲੈਣੀ ਆ

ਹੋ ਤੂੰ ਹੀ ਬਣ ਜਾ ਹੀਰ ਮੈਂ ਕੱਠੀਆਂ ਕੀਤਿਆਂ ਨਈ
ਮੈਂ ਵੀ ਜੋੜ ਜੋੜ ਕੇ ਕੱਪ ਕਾਫ਼ੀਆਂ ਪੀਤੀਆਂ ਨਈ
ਨਈ ਖੁਸ਼ ਹੋ ਜੂਗਾ ਮੁੰਡਾ ਦੇਖ ਕੇ ਹੱਸ ਦਈ
ਹੋ ਜਦੋਂ ਵੇ ਨਿਬੜੇ ਪਰਚੇ ਤੂੰ ਕਾਕਾ ਦੱਸ ਦਈ

ਉਮਰਾਂ ਦਾ ਸਾਥ ਮੰਗਦਾ ਗੱਬਰੂ ਨਾ ਸਾਲ ਚੱਲੂਗਾ
ਵੈਲਪੁਣਾ ਤੇ ਪਿਆਰ ਜੱਟ ਦਾ
ਹੋ ਕੁੜੇ ਨਾਲ ਨਾਲ ਚੱਲੂਗਾ
ਵੈਲਪੁਣਾ ਤੇ ਪਿਆਰ ਜੱਟ ਦਾ
ਹੋ ਕੁੜੇ ਨਾਲ ਨਾਲ ਚੱਲੂਗਾ

ਵੇ ਤੂੰ ਪੁਗਾਵੇ ਹਿੰਡਾਂ ਜੱਟਾ ਮੈਂ ਮ੍ੜਕਾ ਨੂੰ
ਹੋ ਦੁੜਤੀ ਦੇ ਵਿਚ ਮਿਲੀਆਂ ਨੀ ਛੱਡ ਦੇ ਭੜਕਾਂ ਨੂੰ
ਹੋ ਸਾਂਭ ਕੇ ਰੱਖਿਆ ਹੁਸਣ ਵੇ ਜੱਟਾ ਚੋਰਾਂ ਤੋਂ
ਹੋ ਛੱਡੂ ਪਾਯਲ ਪਵਾ ਕੇ ਨੀ ਜੱਟ ਤਾਂ ਮੋਰਾਂ ਤੋਂ

ਹੋ ਜੱਟਾ ਜੇ ਸ਼ਰੀਫ ਹੋ ਜੇਗਾ ਘਰੇ ਗੱਲ ਮੈਂ ਚਲਾ ਲੈਣੀ ਆ
ਹੋ ਵੈਲਪੁਣੇ ਆ ਨੂੰ ਪੈਣਾ ਛਡਣਾ
ਜੱਟਾ ਯਾਰੀ ਤਾਂ ਮੈਂ ਲਾ ਲੈਣੀ ਆ
ਹੋ ਵੈਲਪੁਣੇ ਆ ਨੂੰ ਪੈਣਾ ਛਡਣਾ
ਜੱਟਾ ਯਾਰੀ ਤਾਂ ਮੈਂ ਲਾ ਲੈਣੀ ਆ

ਹੋ ਕੋਰਾਲੇ ਤੋਂ ਸੁਣੀ ਦਾ ਮੁੰਡਾ ਮਾਨਾਂ ਦਾ
ਹਾਂ ਕਰਨ ਨੂੰ ਫਿਰਦੈ ਸਉਦਾ ਵੇ ਜੱਟਾ ਜਾਨਾਂ ਦਾ
ਹੋ ਤੂੰ ਤੋਪ ਦੇ ਵਰਗੀ ਨਾ ਲੋੜ ਦਨਾਲੀਏ ਤੋਂ
ਵੇ ਖਾ ਕੇ ਹਟੇਗਾ ਲਗਦੇ ਬਰਫੀ ਸਾਲੀਆਂ ਤੋਂ

ਦੇਖੀ ਅੱਖ ਦੀ ਤੂੰ ਕਰਾਮਾਤ ਨੀ ਜਦੋਂ ਕਾਲਾ ਮਾਲ ਚੱਲੂਗਾ
ਵੈਲਪੁਣਾ ਤੇ ਪਿਆਰ ਜੱਟ ਦਾ
ਹੋ ਕੁੜੇ ਨਾਲ ਨਾਲ ਚੱਲੂਗਾ
ਵੈਲਪੁਣਾ ਤੇ ਪਿਆਰ ਜੱਟ ਦਾ
ਹੋ ਕੁੜੇ ਨਾਲ ਨਾਲ ਚੱਲੂਗਾ(Desi Crew, Desi Crew,Desi Crew)
Đăng nhập hoặc đăng ký để bình luận

ĐỌC TIẾP