Begana

ਇੰਝ ਰਾਖੂੰਗਾ ਸਾਂਭ ਕੇ ਬੱਲੀਏ
ਜਿਵੈਂ ਰੱਖਣ ਸਰਦਾਰੀ ਮੈਂ
ਢੋਲੇਵਾਲ ਦਾ ਚੋਬਬਾਰ ਹਾਂ
ਨਾ ਖੂਨ ਚ ਰੱਖਣ ਗੱਦਾਰੀ ਮੈਂ
ਕਾਹਤੋਂ ਪਾਸੇ ਵੱਟ ਵੱਟ ਲੰਘਦੀ
ਜਾਨ ਮੇਰੀ ਸੂਲੀ ਤੇ ਟੰਗਦੀ
ਨੈਣੋ ਲਾਕੇ Gucci ਬੱਲੀਏ
ਹਿੱਕ ਤੇ ਮਾਰ ਨਿਸ਼ਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲਾ ਗੋਰੀਏ

Beat inspector

ਲੰਡੂ ਆਸ਼ਿਕ਼ਣ ਵਾਲਾ ਕੰਮ ਨੀ
ਕਰਕੇ use throw ਕਰਨਾ
ਧੋਖਾ ਬਰਦਾਸ਼ਟ ਹੁੰਦਾ ਨਾ
ਤੈਥੋਂ ਜੱਟੀਏ ਪਹਿਲਾਂ ਮੈਂ ਮਾਰਨਾ
ਕਰ ਗਈ ਤੂੰ ਬੂਹਾ knock ਮੇਰਿਆਂ dream ਆਂ ਦਾ
ਹੁਸਨ ਤੇਰੇ ਚ ਨਸ਼ਾ ਪਤਲੋ ਅਫੀਮ ਆ ਦਾ
ਸਾਦਗੀ ਤੇਰੀ ਆ ਮੇਰੀ ਜਾਨ ਮੰਗਦੀ
ਤੇਰੇ ਗੋਰੇ ਰੰਗ ਉੱਤੇ ਕੰਮ ਕੀ cream ਆਂ ਦਾ
ਖੜ ਖੜ ਵੇਖੁਗੀ , ਦੁਨੀਆਂ ਇਹ ਸੇਕੂਗੀ
ਤੇਰੇ ਮੇਰੇ ਪਿਆਰ ਵਾਲੀ ਅੱਗ ਜੱਟੀਏ
Hater ਆਂ ਚ heat ਐ ਤੂੰ ਨਖਰੋ sweet ਐ
ਕੁੜੀਆਂ ਤੋਂ ਵੱਧ ਤੂੰ ਅਲੱਗ ਜੱਟੀਏ
ਜੇ ਹੱਥ ਫੜ ਲੈ ਤੂੰ ਸੁਖ Sandhu ਦਾ
ਹੱਥ ਫੜ ਲੈ ਤੂੰ ਸੁਖ Sandhu ਦਾ
ਲਾ ਲਉ ਪਿਛੇ ਜ਼ਮਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲਾ ਗੋਰੀਏ

Fake promise ਕਰਦਾ ਨੀ
ਜੱਦ ਗੱਲ ਇਸ਼ਕ ਦੀ ਦੀਪ ਹੁੰਦੀ
ਅੱਜ ਲਾਉਣੀ ਕਲ ਛੱਡ ਜਾਣਾ
ਨਾ cheat ਮੈਥੋਂ ਜਿਸਮੀਤ ਹੁੰਦੀ
ਸਚੀਆਂ ਨੀਤ ਆ ਨੇ , ਜੱਟ Gold ਦਿਲੋਂ
ਤੇਰੇ ਉੱਤੇ ਗੱਬਰੂ ਆ hold ਬਿੱਲੋ
ਤੇਰਾ ਗੋਰਾ ਗੋਰਾ ਰੰਗ ਰਾਖੁ ਸਾਂਭ ਕੇ ਕੁੜੇ
ਤੇਰੇ ਵਾਸਤੇ ਮੈਂ ਸਬ ਕਰੂੰ sold ਬਿੱਲੋ
ਦਿਲ ਦਾ ਨੀ ਮਾੜਾ ਜੱਟ ਪਿਛੇ ਨਾ ਤੂੰ ਜਾਈਂ ਹਟ
ਤੇਰੀਆਂ demand [Bm]ਆਂ ਕਰੂੰ ਪੂਰੀਆਂ
ਸੋਂਹ ਲੱਗੇ ਓਦੋਂ ਬਾਹਲੀ ਬੰਬ ਲੱਗਦੀ
ਜਦੋਂ ਵੱਟਦੀ ਗੁੱਸੇ ਚ ਆਕੇ ਘੂਰੀਆਂ
ਤੇਰੇ ਨਖਰੇ ਜਾਨਲੇਵਾ ਨੇ
ਤੇਰੇ ਨਖਰੇ ਜਾਨਲੇਵਾ ਨੇ
ਹੋ ਗਿਆ ਜੱਟ ਦੀਵਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲਾ ਗੋਰੀਏ
ਓ ਮੰਨਿਆ ਤੇਰਾ fame ਬੜਾ ਐ
ਚੋਬਬਾਰਨ ਉਚੇ ਆ ਦੁਨੀਆਂ ਤੇ
ਕਈ ਲੋਕ ਤੈਥੋਂ ਕਰਨ jealousy
ਆਹ ਵੀ ਗੱਲਾਂ ਸੁਣਿਆਨ ਨੇ
ਨਖਰੋ ਤੈਨੂੰ ਤਾਂ ਮੰਨੇ
ਨਖਰੋ ਤੈਨੂੰ ਤਾਂ ਮੰਨੇ
ਜੇ ਤੂੰ ਕਰਦੇ lock ਜ਼ੁਬਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
ਤੂੰ ਆਪਣਾ ਬਣਾ ਲੈ ਗੋਰੀਏ
ਤੈਨੂੰ ਲੱਗਦਾ ਜੇ ਗੱਬਰੂ ਬੇਗਾਨਾ
Đăng nhập hoặc đăng ký để bình luận

ĐỌC TIẾP