ਬਨੇਯਾ ਏ ਦਿਨ ਐਤਬਾਰ ਦਾ ਫਿਰਦਾ ਵਿਚੋਲਾ ਗੇੜੇ ਮਾਰਦਾ
ਔਂਦੇ ਪੁਠੇ ਜਿਹੇ ਵਿਚਾਰ ਸੋਚ ਸੋਚ ਕੇ
ਵੇ ਬੁਰਾ ਹਾਲ ਹੋਯਾ ਤੇਰੀ ਨਾਰ ਦਾ
ਵੇ ਕਿੰਨਾ ਤੇਰਾ ਮੈਂ ਕਰਦੀ
ਸੰਘਦੀ ਨੂ ਔਂਦਾ ਮੈਨੂ ਦੱਸਣਾ ਨਹੀ
ਨੀ ਜਿੰਨੀ ਕ beautiful ਤੂ ਮੇਰੇ ਬਿਨਾ ਹੋਰ ਕੋਯੀ ਜਚ ਦਾ ਨਹੀ
ਘਰ ਦੇ ਮਨਾ ਲੈ ਸੋਹਣੇਯਾ ਵੇ ਕੁੜੀ ਨੇ ਵੀ ਤੇਰੇ ਬਿਨਾ ਬਚਨਾ ਨਹੀ
ਨੀ ਜਿੰਨੀ ਕ beautiful ਤੂ ਮੇਰੇ ਬਿਨਾ ਹੋਰ ਕੋਯੀ The Boss
ਜੋ ਤੇਰੇ ਨਾਲ ਖਿਚ ਵਾਇਆ send ਕਰਦੇ
ਮੈਂ ਦੀਦੀ ਨਾਲ ਗੱਲ ਛੇੜ ਲਯੀ ਏ
ਹੋ ਕਾਲੇਜ ਚੋ ਫੋਨ ਘਰੇ ਕਰਤਾ ਨੀ tensionਓ ਵੀ ਹੋਯੀ ਪਯੀ ਏ
ਹਾਏ ਜਾਨ ਤੇਰੀ ਤਾਂ ਡਰਦੀ ਵੇ miss ਕਰਦੀ ਪ੍ਯਾਰ ਤੈਨੂ ਕਰਦੀ
ਸ਼ਿਵਜੋਤ ਸ਼ਿਵਜੋਤ ਕਰਦੀ ਬਣਾ ਲਾਂ ਤੈਨੂ ਘਰ ਦੀ
ਏਹਿ ਤੂ wish ਕਰਦੀ
ਵੇ ਤੇਰੇ ਨਾਲ dream ਜੱਟੀ ਦੇ ਹਾਂ ਸੋਚ ਲੇਯਾ ਮੈਂ ਹੋਰ ਕਿੱਤੇ ਵੱਸਣਾ ਨਹੀ
ਨੀ ਜਿੰਨੀ ਕ beautiful ਤੂ ਮੇਰੇ ਬਿਨਾ ਹੋਰ ਕੋਯੀ ਜਚ ਦਾ ਨਹੀ
ਘਰ ਦੇ ਮਨਾ ਲ ਸੋਹਣੇਯਾਵੇ ਕੁੜੀ ਨੇ ਵੀ ਤੇਰੇ ਬਿਨਾ
ਗਬਰੂ ਵੀ ਬਿੱਲੋ ਪੂਰਾ 6 ਫੁਟ ਦਾ
ਨੀ ਤੂ ਵੀ ਚਲੇ ਨਾਲ ਮੇਰੇ ਬਿਨਾ heel ਤੋਂ
ਤੇ ਰਹੇ ਤੇਰੇ ਪ੍ਯਾਰ ਵਾਲਾ ਰੰਗ ਚਢੇਯਾ
ਮੈਂ ਕਰਦੀ ਨਾ ਗੱਲ ਕੋਯੀ ਬਿਨਾ feel ਤੋਂ
ਤੇਰੀ ਸ਼ੇਰਵਾਨੀ ਮੇਰਾ ਲੇਹੁਂਗਾ ਵੇ
ਕਰੇ match ਜਦੋਂ ਕਿੰਨੇ ਸੋਹਣੇ ਫਬ੍ਨੇ
Cupel dance ਜਦੋਂ ਕਰਨਾ
ਨੀ party ਚ ਚਾਰ ਚੰਦ ਲਗਨੇ
ਬਾਹ ਫਡ ਕੇ ਸਿਖਾ ਦੀ ਸੋਹਣੇਯਾ
ਵੇ ਬਹੁਤਾ ਸੋਹਣਾ ਔਂਦਾ ਮੈਨੂ ਨਚਨਾ ਨਹੀ
ਨੀ ਜਿੰਨੀ ਕ beautiful ਤੂ ਮੇਰੇ ਬਿਨਾ ਹੋਰ ਕੋਯੀ ਜਚ ਦਾ ਨਹੀ
ਓ ਘਰ ਦੇ ਮਨਾ ਲ ਸੋਹਣੇਯਾ ਵੇ ਕੁੜੀ ਨੇ ਵੀ ਤੇਰੇ ਬਿਨਾ ਬਚਨਾ ਨਹੀ
ਵੇ ਰੱਲ ਕੇ ਕਰਾਂਗੇ ਆਪਾ ਸਰਦਾਰੀਆ
ਹਾਂ ਰਖੀ ਦਿਯਾ hope ਨੇ ਮੁਲਾਜ਼ੇਦਾਰੀਆ
ਨੀ ਤੇਰੇ ਲਈ ਮੈਂ ਦਿਲ ਵਾਲੇ doorਖੋਲਤੇ
ਹਾਂ ਕਰਤੀ ਆ ਬੰਦ ਸਬ ਬੂਹੇ ਬਾਰਿਯਾ
ਹੋ ਕਿੱਤੇ ਆਜਾ ਬਿਹ ਕੇ coffeਪੀਣੇ ਆਂ
ਤੂ ਤਾਂ ਸੁਣਦਾ ਨਹੀ ਗੱਲ ਮੁਟਿਆਰ ਦੀ
ਬਾਪੂ ਮੇਰਾ ਕੌਡ ਕੌਡ ਵੇਖਦਾ
ਜਦੋਂ ਚਕਦਾ ਮੈਂ ਚਾਬੀ ਬਿੱਲੋ car ਦੀ
ਵੇ ਮੰਮੀ ਨੂ ਮਨਾ ਲੀ ਸੋਹਣੇਯਾ
ਵੇ ਡੈਡੀ ਜੀ ਤੋ ਡਰਦੀ ਆਂ ਦੱਸਣਾ ਨਹੀ
ਨੀ ਜਿੰਨੀ ਕ beautiful ਤੂ ਮੇਰੇ ਬਿਨਾ ਹੋਰ ਕੋਯੀ ਜਚ ਦਾ ਨਹੀ
ਘਰ ਦੇ ਮਨਾ ਲ ਸੋਹਣੇਯਾ ਵੇ ਕੁੜੀ ਨੇ ਵੀ ਤੇਰੇ ਬਿਨਾ ਬਚਨਾ ਨਹੀ