Battle

ਪਹਿਲਾਂ ਝੱਲ ਥੋਡੀ pain
ਕੁਝ ਕਰਨਾ ਜੇ gain
Shortcut ਸਾਰੇ ਛੱਡ , ਥੋਡਾ ਵਰਤ brain
ਝੱਲ ਥੋਡੀ pain ਕੁਝ ਕਰਨਾ ਜੇ gain
Shortcut ਸਾਰੇ ਛੱਡ , ਥੋਡਾ ਵਰਤ brain
ਹਾਲੇ ਛੋਟਾ ਤੂੰ ਏ ਕਾਕਾ
ਮੈਂ ਆ ਬੰਬ ਤੂੰ ਪਟਾਕਾ
ਹਾਲੇ ਛੋਟਾ ਤੂੰ ਏ ਕਾਕਾ
ਮੈਂ ਆ ਬੰਬ ਤੂੰ ਪਟਾਕਾ
ਐਨਾ ਵਹਿਲ ਨੀ ਕਿਸੇ ਨੂੰ ਵੀ ਕਰੀ ਜਾਵਾ hate
That’s tɾue!

ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late
ਲੋਕੀ ਕਰਦੇ ਆ copy ਜੋ ਵੀ ਕਰੀ ਦਾ create
ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late
ਲੋਕੀ ਕਰਦੇ ਆ copy ਜੋ ਵੀ ਕਰੀ ਦਾ create

ਹੋ ਕਦੇ ਦੇਖਿਆ ਨੀ ਕੱਲ, ਖੜਕਾ ਦਈਏ ਟੱਲ
ਧਮਕੀ ਨੀ ਫੋਨ ਉੱਤੇ ਸਿਧੀ ਮੂੰਹ ਤੇ ਕਰਾ ਗੱਲ
ਸਾਡੀ ਪੜ੍ਹਕੇ story , ਲੋਕੀ ਕਿਹੰਦੇ sorry -sorry
ਅਸੀ ਕਿੰਨਿਆਂ ਦੀ life ਵਾਲੀ ਜੋਡੀ ਪਾਈ ਆ ਡੋਰੀ
ਸਾਲੀ ਜ਼ਿੰਦਗੀ ਆ chess , ਨਿਤ ਛਾਪਦੀ press
ਬਾਲਾ ਟਾਇਮ ਨਾ ਮੈਂ ਲਾਵਾਂ ਨਿਤ ਕੀਤੇ checkmate

ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late
ਲੋਕੀ ਕਰਦੇ ਆ copy ਜੋ ਵੀ ਕਰੀ ਦਾ create
ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late
ਲੋਕੀ ਕਰਦੇ ਆ copy ਜੋ ਵੀ ਕਰੀ ਦਾ create

ਜੇ ਹਾਰਨਾ ਤਾ ਆਪਣੇ ਕੋਲੋਂ ਹਾਰ
ਜੇ ਜਿਤਣਾ ਤਾ ਆਪਣੇ ਕੋਲੋਂ ਜੀਤ
ਫੇਰ ਦੇਖੀ ਜ਼ਮਾਨਾ ਖੜ ਕੇ ਨੀ, ਅੱਡਿਆਂ ਚਕ ਕੇ ਸਲਾਮ ਕਰੂ
Never give up!

ਦਾਵਾਂ ਝੂਠ ਦੀ ਨਾ toffee , ਝੱਟ ਕਰਦੂੰਗਾ ਸੋਫੀ
ਛਾਂਟੇ ਕੰਨਾ ਉੱਤੇ ਛੱਡ ਫੇਰ ਪੁਛੂ ਚਾਹ ਯਾ coffee
ਕੀ ਪੀਣਾ ਫੇਰ!
ਐਂਵੇ ਜਾਣੀ ਨਾ ਤੂੰ , ਸਾਲੀ ਪੀਕੇ ਭੋਰਾ ਭੰਗ
ਬੌਣਗੇ ਬੜੇ ਆ ਵਧਾਏ, ਤੁਰਦੇ ਆ ਮਾਰ long
ਐਵੇਂ ਜਾਈਂ ਨਾ ਤੂੰ ਡਰ , ਪਤਾ ਕਰੀ ਕੀ Simar
ਜਾਣੇ ਦੁਨੀਆ Doraha ਬੰਦਾ ਕਿਨਾ ਏ great
ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late
ਲੋਕੀ ਕਰਦੇ ਆ copy ਜੋ ਵੀ ਕਰੀ ਦਾ create
ਗੱਲ ਸਾਡੀ ਸਿਧੀ ਠੇਠ , ਕੰਮ end ਭਾਵੇਂ late
ਲੋਕੀ ਕਰਦੇ ਆ copy ਜੋ ਵੀ ਕਰੀ ਦਾ create
Đăng nhập hoặc đăng ký để bình luận

ĐỌC TIẾP