Barsataan

ਸੌਣ ਮਹੀਨਾ ਚੜਿਆ ,
ਬਰਸਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ ,
ਬਰਸਾਤਾਂ ਚਾਲੂ ਹੋ ਗਈਆਂ
ਤੇਰੇ ਮੇਰੇ ਮਿਲਣ ਵਾਲਿਆਂ ,
ਤੇਰੇ-ਮੇਰੇ ਮਿਲਣ ਵਾਲਿਆਂ,
ਰਾਤਾਂ ਚਾਲੂ ਹੋ ਗਈਆਂ ,
ਸੌਣ ਮਹੀਨਾ ਚੜਿਆ ,
ਬਰਸਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ ,
ਬਰਸਾਤਾਂ ਚਾਲੂ ਹੋ ਗਈਆਂ

ਕਿਣ-ਮਿਣ ਕਿਣ-ਮਿਣ ਜਦ ਕਣੀਆਂ ਦੀ ਪੂਰ ਪਵੇ
ਏਸ ਵੇਲੇ ਕ੍ਯੋਂ ਸੋਹਣਾ ਮੈਥੋ ਦੂਰ ਰਵੇ
ਕਿਣ-ਮਿਣ ਕਿਣ-ਮਿਣ ਜਦ ਕਣੀਆਂ ਦੀ ਬੂਰ ਪਵੇ
ਏਸ ਵੇਲੇ ਕ੍ਯੋਂ ਸੋਹਣਾ ਸੱਜਣ ਦੂਰ ਰਵੇ
ਭੋਰਿਆਂ ਤੇ ਕੱਲੀਆਂ ਦੀਆਂ ਵੀ
ਭੋਰਿਆਂ ਤੇ ਕੱਲੀਆਂ ਦੀਆਂ ਵੀ
ਮੁਲਾਕ਼ਾਤਾਂ ਚਾਲੂ ਹੋ ਗਈਆ
ਸੌਣ ਮਹੀਨਾ ਚੜਿਆ ,
ਬਰਸਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ ,
ਬਰਸਾਤਾਂ ਚਾਲੂ ਹੋ ਗਈਆਂ

ਛੇਤੀ ਛੇਤੀ ਔਣ ਵਸਲ ਦੀਆਂ ਘੜੀਆਂ ਵੇ
ਬਿਨ ਮਿਲਿਆ ਕਿੱਤੇ ਲੰਘ ਨਾ ਜਾਵਣ ਚੱਡੀਆਂ ਵੇ
ਛੇਤੀ ਛੇਤੀ ਔਣ ਵਸਲ ਦੀਆਂ ਘੜੀਆਂ ਵੇ
ਬਿਨ ਮਿਲਿਆ ਕਿੱਤੇ ਲੰਘ ਨਾ ਜਾਵਣ ਚੜਿਆਂ ਵੇ
ਕੀ ਔਣਾ ਫਿਰ ਜਦ ਤਤੀਆਂ
ਕੀ ਔਣਾ ਫਿਰ ਜਦ ਤਤੀਆਂ
ਭਰਬਾਤਾ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ
ਬਰਸਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ
ਬਰਸਾਤਾਂ ਚਾਲੂ ਹੋ ਗਈਆਂ

ਵਿੱਚ ਲਹੋਰਕੇ ਨਿਮਯਾ ਏਹੋ ਈ ਚਾਅ ਮੈਨੂੰ
ਆਕੇ ਆਪਣੀ ਬੁਕਲ ਵਿੱਚ ਲੂਕਾ ਮੈਨੂੰ
ਵਿੱਚ ਲਹੋਰਕੇ ਨਿਮਯਾ ਏਹੋ ਈ ਚਾਅ ਮੈਨੂੰ
ਆਕੇ ਆਪਣੀ ਬੁਕਲ ਵਿੱਚ ਲੂਕਾ ਮੈਨੂੰ
ਰੱਬ ਮਿਲ ਜਾਣਾ ਜਦੋਂ ਵਡਾਲੀ
ਰੱਬ ਮਿਲ ਜਾਣਾ ਜਦੋਂ ਵਡਾਲੀ
ਬਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ
ਬਰਸਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ
ਬਰਸਾਤਾਂ ਚਾਲੂ ਹੋ ਗਈਆਂ
ਸੌਣ ਮਹੀਨਾ ਚੜਿਆ
ਬਰਸਾਤਾਂ ਚਾਲੂ ਹੋ ਗਈਆਂ
Đăng nhập hoặc đăng ký để bình luận

ĐỌC TIẾP