ਮੰਨ ਜਾ ਬਾਲਮਾ
ਮੰਨ ਜਾ ਬਾਲਮਾ ਕਯੋ ਗੁੱਸਾ ਚੜ੍ਹਿਆ ਓਏ
ਵੇ ਮਸਤਾਨੇ ਵੇ ਰੁੜ ਪੁੜ ਕਯੋਂ ਬੂਥਾਂ ਸਾੜਿਆ ਓਏ
ਨੀ ਸੁਨ ਲੈ ਰਾਣੀਏ
ਸੁਨ ਲੈ ਰਾਣੀਏ ਤੇਰੇ ਤੇ ਮਰਿਆ ਨੀ
ਤੂੰ ਚੁਣ ਕੇ ਗੈਰਾਂ ਨੂੰ ਪੱਲਾ ਯਾਰ ਦਾ ਫੜਿਆ ਨੀ
ਸ਼ਹਿਰ ਬੰਬੀਏ ਤੋਂ ਮੈਨੂੰ purse ਮੰਗਾ ਦੇ ਵੇ
Cinema ਮੈ ਜਾਣਾ ਵਿਚ ਪੈਸੇ ਪਾ ਦੇ ਵੇ
ਸ਼ਹਿਰ ਬੰਬੀਏ ਤੋਂ ਮੈਨੂੰ purse ਮੰਗਾ ਦੇ ਵੇ
Cinema ਮੈ ਜਾਣਾ ਵਿਚ ਪੈਸੇ ਪਾ ਦੇ ਵੇ
ਸ਼ਹਿਰ ਬੰਬੀਏ ਤੋਂ ਤੈਨੂੰ ਪੁਰਸ਼ ਮੰਗਾ ਦੂੰ ਗਾ
ਜੇ ਮੇਰੀ ਨਾ ਹੋਇ (ਬਸ ਕਰ )
ਤੂੰ ਮੇਰੀ ਨਾ ਹੋਯੀ ਦੁਨੀਆਂ ਮੈ ਹਿਲਾ ਦਊਂਗਾ
ਰਾਣੀ ਤੇਰੀ ਆ ਤੇਰੀ ਹੀ ਰਹਿਣਾ ਵੇ
ਪਾਂਡੋਰਾ ਮੈ ਪਾਉਣਾ ਮੇਹਿਸਟੋ ਮੰਗਾ ਦੇ ਵੇ
ਤੂੰ ਰਾਣੀ ਮੇਰੀ ਏ (ਓਏ ਬਸ ਕਰ )
ਤੂੰ ਰਾਣੀ ਮੇਰੀ ਏ ਮੇਰੀ ਹੀ ਰਹਿਣਾ ਨੀ
ਪਾਂਡੋਰਾ ਕੀ ਪਾਉਣਾ diamond ਮੰਗਵਾ ਦਾ ਨੀ
ਹੁਸਨ ਬਥੇਰਾ ਏ ਜੋ ਡੁਲ ਡੁਲ ਪੈਂਦਾ ਏ
ਦਿਲ ਮੇਰਾ ਇਕੋ ਚੰਨਾ ਜੋ ਤੇਰਾ ਰਹਿਣਾ ਏ
ਗਰਾਰੀ ਪਾਉਣ ਨੂੰ (ਓ ਰਹਿਣ ਦੇ )
ਸਿੰਗ ਫਸਾਉਣ ਨੂੰ GMC ਛੱਡੀ ਏ
Chandigarh ਰਹਿਣੇ ਆ ਸਾਡੀ ਪੂਰੀ ਝੰਡੀ ਏ
ਵੇ ਕੌੜਾ ਤੂੰ ਬੋਲੇ ਨਾਲੇ ਅੱਖ ਦਿਖਾਉਣਾ ਏ
ਤੂੰ ਮੇਰੀ ਮੰਨਦਾ ਕਿਥੇ ਫੋਕੇ ਹੱਕ ਜਤਾਉਣਾ ਏ
ਤੇਰੀ ਹੀ ਮੰਨਦੇ ਆ ਬਸ ਵੀ ਕਰ ਹੁਣ