Att Tera Yaar

ਸਖੀਆਂ ਚ ਸੋਣੀ ਜੇ ਤੂ ਕੱਲੀ ਸੋਣੀਏ
ਦੇਖ ਗਬਰੂ ਨੂ ਹੁੰਦੀ ਆ ਤਸੱਲੀ ਸੋਣੀਏ
ਸਖੀਆਂ ਚ ਸੋਣੀ ਜੇ ਤੂ ਕੱਲੀ ਸੋਣੀਏ
ਦੇਖ ਗਬਰੂ ਨੂ ਹੁੰਦੀ ਆ ਤਸੱਲੀ ਸੋਣੀਏ
ਸੁਚੇ ਮੋਤੀ ਵਾਂਗੂ ਓ ਤਾਂ ਜਾਪ੍ਦਾ

ਸੁਚੇ ਮੋਤੀ ਵਾਂਗੂ ਓ ਤਾਂ ਜਾਪ੍ਦਾ
ਐਵੇਂ ਸਮਝੀ ਨਾ ਕਾਵਾਂ ਵਾਲੀ ਡਾਰ ਨੀ

ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ
ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ

ਓਹਦੇ ਅੱਗੇ ਤਾਂ ਜਹਾਂ ਸਾਰਾ ਝੁਕਦਾ
ਜਾਯਜ਼ attitude ਤੇਰਾ ਵੀ ਨੀ ਲੁਕਦਾ
ਜਿਥੇ ਅੜ ਜੇ ਪਹਾੜ ਵਾਂਗੂ ਖੜ੍ਹ ਜੇ
ਰੋਬ ਅੱਗੇ ਓਹਦੇ ਸਿਰ ਨਈ ਕੋਈ ਚਾਕਦਾ
ਤੂ ਮੈਨੂ ਤੀਖੀ ਤਲਵਾਰ ਜਿਹੀ ਲਗਦੀ

ਤੂ ਮੈਨੂ ਤੀਖੀ ਤਲਵਾਰ ਜਿਹੀ ਲਗਦੀ
ਓ ਵੀ ਬਲਦੀ ਏ ਅੱਗਾਂ ਦੇਵੇ ਠਾਰ ਨੀ

ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ
ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ

ਤੇਰੀ ਨਖਰੋ beauty ਬਡੀ kill ਨੀ
ਮੁੰਡਾ ਸਰੇਯਾ ਦਾ ਜਿੱਤੀ ਬੈਠਾ ਦਿਲ ਨੀ
ਕਿੱਟੀ ਮਿਹਨਤ ਤੇ ਹੋਂਸਲਾ ਨਾ ਛਡੇਯਾ
ਸੂਚੀ ਨੀਤ ਹੋਵੇ ਰੱਬ ਜਾਂਦਾ ਮਿਲ ਨੀ
ਓ ਪੈਸਾ ਪਿਹਲਾਂ ਹੀ ਬਥੇਰਾ ਦਿੱਤਾ ਰੱਬ ਨੇ

ਪੈਸਾ ਪਿਹਲਾਂ ਹੀ ਬਥੇਰਾ ਦਿੱਤਾ ਰੱਬ ਨੇ
ਬਸ ਯਾਰੀਆਂ ਕਮੌਂਦਾ ਫਿਰੇ ਯਾਰ ਨੀ

ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ
ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ

ਮਿਠਾ ਬੋਲੇ change ਕਰਗੀ slang ਨੀ
ਤੌਰ ਦੇਖ ਤੂ ਵੀ ਹੋਯੀ ਫਿਰੇ hang ਨੀ
ਕਲ ਤੱਕ ਸਰੇਯਾਨ ਤੋਂ ਅਣਜਾਨ ਸੀ
ਅੱਜ ਯਾਰਾਂ ਨੇ ਕਰਤੀ bang bang ਨੀ
ਮੇਰਾ ਵਖਰਾ Swag ਸੁਣ ਸੋਣੀਏ

ਮੇਰਾ ਵਖਰਾ Swag ਹਾਏ ਨੀ ਸੋਣੀਏ
ਤੇਰੇ ਨਖਰੇ ਤੂ ਲਾ ਦੂੰ ਚੰਨ ੪ ਨੀ

ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ
ਬਿੱਲੋ ਮੰਨੇਯਾ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ ਯਾਰ ਨੀ
Log in or signup to leave a comment