ਕਦੀ ਮੰਗੇ Versace ਕਦੀ ਮੰਗ੍ਦੇ Maybelline
ਮਿਹਿੰਗੇ ਮਿਹਿੰਗੇ Brand ਪਾਵੇ
ਅੱਤ ਦੀ ਸ਼ੌਕੀਨ, ਅੱਤ ਦੀ ਸ਼ੌਕੀਨ ਅੱਤ ਦੀ ਸ਼ੌਕੀਨ
ਕਦੀ ਮੰਗੇ Versace ਕਦੀ ਮੰਗ੍ਦੇ Maybelline
ਮਿਹਿੰਗੇ ਮਿਹਿੰਗੇ Brand [Bm]ਪਾਵੇ ਅੱਤ ਦੀ ਸ਼ੌਕੀਨ
Dollar ਆਂ ਚ ਆਵੇ ਜਿਹਦੀ ਲਾਵੇ ਤੂ ਕ੍ਰੀਮ
ਤੇਰੇ ਖਰ੍ਚਾ ਕਰੂਂਦੇ ਮੇਰੇ ਉੱਦ ਗਾਏ ਡ੍ਰੀਮ
ਯਾਰਾਂ ਨੇ ਸੀ ਸਮਝਾਇਆ ਹੁੰਨ ਹੋ ਗਯਾ ਯਕੀਨ
ਤੇਰਾ Boyfriend ਮੈਂ ਨੀ
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਰੱਬ ਨੇ ਥੋਡਾ ਰੂਪ ਦੇ ਦਿਯਾ Misuse ਕ੍ਯੂਂ ਕਰਦੀ ਏ
Total ਕਰਦਾ ਥੱਕ ਜਾਂਦਾ ਮੈਂ ਏਨੀ Shopping ਕਰਦੀ ਏ
ਕਰਦੀ ਆਏ, ਕਰਦੀ ਆਏ
ਹਨ ਰੱਬ ਨੇ ਥੋਡਾ ਰੂਪ ਦੇ ਦਿਯਾ Misuse ਕ੍ਯੂਂ ਕਰਦੀ ਏ
Total ਕਰਦਾ ਥੱਕ ਜਾਂਦਾ ਮੈਂ ਏਨੀ Shopping ਕਰਦੀ ਏ
Loan Bank ਤੋਹ ਉਠਾਇਆ ਸਾਰਾ ਤੇਰੇ ਪੇ ਲੁਟਾਇਆ
Loan Bank ਤੋਹ ਉਠਾਇਆ ਸਾਰਾ ਤੇਰੇ ਪੇ ਲੁਟਾਇਆ
ਜਦੋ ਰਸ਼ ਗਯੀ Solitaire ਦੇਕਰ ਮੈਂ ਮਾਨਯਾ
ਯਾਰਾਂ ਨੇ ਸੀ ਸਮਝਾਇਆ ਹੁੰਨ ਹੋ ਗਯਾ ਯਕੀਨ
ਤੇਰਾ Boyfriend ਮੈਂ ਨੀ
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਮੁਝਸੇ Apple ਵਾਲਾ ਫੋਨ ਮਾਂਗਾ ਪਿਹਲੇ Date ਪੇ
Audi ਕਿ ਚਾਬੀ ਲੈਕੇ ਖੜਾ ਥਾਂ ਤੇਰੇ gate ਪੈ
ਮੁਝਸੇ Apple ਵਾਲਾ ਫੋਨ ਮਾਂਗਾ ਪਿਹਲੇ Date ਪੇ
Audi ਕਿ ਚਾਬੀ ਲੈਕੇ ਖੜਾ ਥਾਂ ਤੇਰੇ gate ਪੇ
ਬੀਚ ਉਂਗਲੀ ਪੇ ਹਰਵੇਲੇ ਮੂਝਕੋ ਨਚਾਆ
ਬੀਚ ਉਂਗਲੀ ਪੇ ਹਰਵੇਲੇ ਮੂਝਕੋ ਨਚਾਆ
ਦਿਲ ਦੇਕੇ ਤੈਨੂ ਯਾਰਾ ਮੈਂ ਤਾਂ ਬਡਾ ਪਛਤਾਯਾ
ਯਾਰਾਂ ਨੇ ਸੀ ਸਮਝਾਇਆ ਹੁੰਨ ਹੋ ਗਯਾ ਯਕੀਨ
ਤੇਰਾ Boyfriend ਮੈਂ ਨੀ
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
ਤੇਰਾ Boyfriend ਮੈਂ ਨੀ ATM ਦੀ Machine…
Đăng nhập hoặc đăng ký để bình luận
Đăng nhập
Đăng ký