Alvidaa

Facebook ਤੇ ਗੱਲਾਂ ਕਰਦੀ ਰਯੀ,
ਥੋਡਾ ਜੇਯਾ ਮੇਰੇ ਤੇ ਮਾਰਦੀ ਰਯੀ,
ਕੁੱਜ ਮਪੇਯਾ ਦਾ ਸੀ ਖਯਲ ਓਹਨੂ,
ਕੁੱਜ ਦੁਨਿਆ ਤੋਂ ਵੀ ਡਰਦੀ ਰਯੀ,
ਅੱਜ ਮਿਲੇਯਾ ਮੇਸੇਜ ਅਲਵਿਦਾ,
ਲਿਖੇਯਾ ਮਰਜਨੀ ਨੇ,
ਇਕ ਫੋਟੋ ਦੇ ਵਿਚ ਨਵੀਂ,
Luxury ਕਾਰ ਲਯੀ ਓਹਨੇ,
ਇਸ਼੍ਸ ਦੇਸੀ ਕੋਲ ਤਾਂ ਪ੍ਯਾਰ ਬਿਨਾ,
ਸੌਗਾਤ ਕੋਈ ਨਯੀ ਸੀ

ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ
ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ
ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ

ਇਹਨਾਂ ਚੰਨ ਚਾਨਣੀਆਂ ਰਾਤਾਂ ਚ,
ਧੁਪ ਢੂੰਡਣ ਤੇ ਬਰਸਾਤਂ ਚ,
ਓ ਹਰ ਪਲ ਹਰ ਡੁਮ ਯਾਦ ਰਯੀ,
ਚੰਗਾ ਏ ਮਾਡੇ ਹਾਲਾਤਾਂ ਚ,
ਓਹਦਾ ਫੋਨ ਨਂਬਰ ਮੇਰੇ Cellρhone ਵਿਚ,
Save ਅੱਜੇ ਐਦਾਂ ਏਈ ਆਏ,
ਨਵੇ ਸਿਮ ਚ ਸੂਚੀ ਨਵੇਯਾ ਦੀ,
ਕਰ ਤਾਰ ਲਯੀ ਓਹਨੇ,
ਇਸ਼੍ਸ ਦੇਸੀ ਕੋਲ ਤਾਂ ਪ੍ਯਾਰ ਬਿਨਾ,
ਸੌਗਾਤ ਕੋਈ ਨਯੀ ਸੀ,

ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ
ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ
ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ

ਓ ਆ

ਜਿਹਦੇ ਰਾਤੀ ਬਿਹ ਬਿਹ ਗੀਤ ਲਿਖੇ,
ਰਖ ਸਚੀ ਸੂਚੀ ਨੀਤ ਲਿਖੇ,
ਤੂ ਕਿ ਜਾਣੇ ਬੇਖਬਰੇ ਨੀ,
ਇਕ ਪੱਸਦ ਪਾ ਪਾ ਪ੍ਰੀਤ ਲਿਖੇ,
ਮੁਲਾਕ਼ਾਤ ਆਖਰੀ ਕਾਲੇਜ ਦੀ,
5 ਸਾਲ ਬੀਤ ਗਏ ਨੇ,
ਫਿਰ ਪ੍ਰੀਤ ਕੰਵਲ ਨਾ ਯਾਰਾਂ ਦੀ,
ਆ ਸਾਰ ਲਯੀ ਓਹਨੇ,
ਇਸ਼੍ਸ ਦੇਸੀ ਕੋਲ ਤਾਂ ਪ੍ਯਾਰ ਬਿਨਾ,
ਸੌਗਾਤ ਕੋਈ ਨਯੀ ਸੀ,

ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ
ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ
ਮੈਂ ਸੁਨੇਯਾ Canada ਵਿਆਹ ਕਰਵਾ,PR ਲਯੀ ਓਹਨੇ ਆ
Đăng nhập hoặc đăng ký để bình luận

ĐỌC TIẾP