ਦਿਲ ਨੂੰ ਰੋਕਿਆ ਤੇ ਟੋਕੇਯਾ ਹਜ਼ਾਰ ਬਾਰ
ਤੇਰੇ ਪਿੱਛੇ ਆਉਂਦਾ ਬੱਸ
ਕਰੀ ਜਾਵੇ ਤੈਨੂੰ ਪਿਆਰ
ਤੈਨੂੰ ਮੈਂ ਸੋਹਣੀਏ ਨੀ ਆਪਣਾ ਬਣਾ ਲਿਆ
ਦਿਲ ਵਿਚ ਤੈਨੂੰ ਨੀ ਮੈਂ ਆਪਣੇ ਚ ਪਾ ਲਿਆ
ਸਾਰੀ ਮੈਂ ਦਸਤੀ ਪਰ ਮੰਨ ਦੀ ਨੀ ਗੱਲ ਤੂੰ
ਦਿਲ ਨੂੰ ਸਮਝਾਵਾਂ ਕਿਵੇਂ ਦੱਸਦੀ ਨੀ ਹੱਲ ਤੂੰ
ਤੂੰ ਬਿੱਲੋ ਜਾਣ ਮੇਰੀ ਤੁਹੀਯੋ ਕਰਾਰ ਹੈ
ਕਿਵੇਂ ਦਾਸਾ ਮੈਂ ਤੈਨੂੰ ਤੇਰਾ ਇੰਤਜ਼ਾਰ ਹੈ
ਆਜਾ ਨੀ ਆਜਾ ਸੋਣੀ ਤੇਰੇ ਵਰਗੀ ਨੀ ਹੋਣੀ
ਦਿਲ ਤੈਨੂੰ ਪਿਆਰ ਕਰਦਾ
ਇਹੁ ਬੱਸ ਤੇਰੇ ਤੇ ਮਰਦਾ
ਬੇਕਾਰੜ ਪਿੱਛੇ ਤੇਰੇ ਇੰਤਜ਼ਾਰ ਪਿੱਛੇ
ਦਿਲ ਨੂੰ ਮੈਂ ਖੋਇ ਬੈਠਾ
ਬਿੱਲੋ ਤੇਰੇ ਪਿਆਰ ਪਿੱਛੇ
ਆਜਾ ਨੀ ਆਜਾ ਸੋਣੀ ਤੇਰੇ ਵਰਗੀ ਨੀ ਹੋਣੀ
ਦਿਲ ਤੈਨੂੰ ਪਿਆਰ ਕਰਦਾ
ਇਹੁ ਬੱਸ ਤੇਰੇ ਤੇ ਮਰਦਾ
ਬੇਕਾਰੜ ਪਿੱਛੇ ਤੇਰੇ ਇੰਤਜ਼ਾਰ ਪਿੱਛੇ
ਦਿਲ ਨੂੰ ਮੈਂ ਖੋਇ ਬੈਠਾ
ਬਿੱਲੋ ਤੇਰੇ ਪਿਆਰ ਪਿੱਛੇ
ਦੇਖ ਲੈ ਤੈਨੂੰ ਫੇਰ ਹੋਰ ਨਾ ਕੋਈ ਜੱਚਦਾ
ਤੂੰ ਕੀ ਜਾਣੇ ਐ ਤੇਰੇ ਉੱਤੇ ਕਿੰਨਾ ਮਰਦਾ
ਬੁਹਤਾ ਨੀ ਮੰਗਦਾ ਪਰ ਏਨਾ ਕੁ ਤਾ ਬਣ ਦਾ
ਨਸੀਬਨ ਵਿਚ ਤੈਨੂੰ ਰੱਬ ਕਿਓਂ ਨੀ ਲਿਖਦਾ
ਜੇ ਤੂੰ ਮੇਰੀ ਐ ਫੇਰ ਦੂਰੀ ਕਿਸ ਗੱਲ ਦੀ
ਇਸ਼ਕ ਚ ਜ਼ਿੰਦਗੀ ਨਾ ਲੰਘੇ ਇਕ ਪਲ ਵੀ
ਡਰ ਨੀ ਸਹਿਣਾ ਐ
ਫੇਰ ਮੁੱਲ ਪੈਣਾ ਐ
ਯਾ ਤੇਰੇ ਬਿਨ ਸਾਰੀ ਉਮਰ ਮੈਂ ਰਹਿਣਾ ਐ
ਆਜਾ ਨੀ ਆਜਾ ਸੋਣੀ ਤੇਰੇ ਵਰਗੀ ਨੀ ਹੋਣੀ
ਦਿਲ ਤੈਨੂੰ ਪਿਆਰ ਕਰਦਾ
ਇਹੁ ਬੱਸ ਤੇਰੇ ਤੇ ਮਰਦਾ
ਬੇਕਾਰੜ ਪਿੱਛੇ ਤੇਰੇ ਇੰਤਜ਼ਾਰ ਪਿੱਛੇ
ਦਿਲ ਨੂੰ ਮੈਂ ਖੋਇ ਬੈਠਾ
ਬਿੱਲੋ ਤੇਰੇ ਪਿਆਰ ਪਿੱਛੇ
ਆਜਾ ਨੀ ਆਜਾ ਸੋਣੀ ਤੇਰੇ ਵਰਗੀ ਨੀ ਹੋਣੀ
ਦਿਲ ਤੈਨੂੰ ਪਿਆਰ ਕਰਦਾ
ਇਹੁ ਬੱਸ ਤੇਰੇ ਤੇ ਮਰਦਾ
ਬੇਕਾਰੜ ਪਿੱਛੇ ਤੇਰੇ ਇੰਤਜ਼ਾਰ ਪਿੱਛੇ
ਦਿਲ ਨੂੰ ਮੈਂ ਖੋਇ ਬੈਠਾ
ਬਿੱਲੋ ਤੇਰੇ ਪਿਆਰ ਪਿੱਛੇ
ਦਿਲ ਦੀ ਗੱਲ ਹੁਣ ਕਿਨੂੰ ਮੈਂ ਸੁਣਾਵਾਂ
ਤੂੰ ਤਾ ਸਾਥੋਂ ਦੂਰ
ਕਿਵੈਂ ਤੈਨੂੰ ਮੈਂ ਮਨਾਵਾਂ
ਆਹ ! ਬਿੱਲੋ ਕਿੰਨਾ ਤੈਨੂੰ ਚਾਹਵਾਨ
ਤੈਨੂੰ ਦਿਖਾ ਦਾ , ਤੇਰੇ ਲਈ ਮੈਂ ਗਾਣੇ ਗਵਾਨ
You just need to [C7]tell me
What you’re looking for
Trying to [C7]say we’re friends
But we both know it should be [Am]more
Yeah! its in your eyes i can see it
You can shy to [C7]deny
But the lives cant believe it
And I’m dreaming you
When I’m sleeping
Cant even take a break on [C7]weekend
I look for [Dm7]the ɾeason [C7]to [C7]put your name
Up In every conversation [C7]I’m speaking
I’m a boy said ਰਹਿਣ ਦੇ
What, how can you [A7say ਰਹਿਣ ਦੇ
Looking like [F]fool for [Dm7]you
But i don’t care lਲੋਕੀ ਕਿ ਕਿ ਕਹਿਣ ਗਏ
ਯਾਰ ਤੇਰਾ ਘੱਟ ਨੀ
ਓਹਨਾ ਨੂੰ ਜਵਾਬ ਦੱਸ ਦੇਈ
ਬਾਹਨ ਮੇਰੀ ਲਬ ਲਈ ਤੇ ਨਾਲ ਮੇਰੇ ਨੱਚ ਲਈ
ਦੋ ਪਲ ਦੀਆਂ ਦੂਰ ਯਾ ਤੇਰੀ ਮਜਬੂਰੀਆਂ
ਅੱਜ ਗੱਲਾਂ ਕਰ ਲਈ
ਕੋਈ ਛੱਡੀ ਨਾ ਅਧੂਰੀਆਂ
ਯੂੰ ਤਾ ਪਤਾ ਐ ਸਾਨੂ , ਤੁਵੀ ਸਾਥੋਂ ਮਰਦੀ
ਸੋਚਾਂ ਫਿਰ ਕਿਸ ਗੱਲੋਂ ਰੋਜ਼ ਕੀ ਮੁਕਰਦੀ
ਛੱਲਾ ਜੇਹਾ ਦਿਲ ਮੇਰਾ ਪਿੱਛੇ ਤੇਰੇ ਲਾ ਲਿਆ
ਕਰਦੇ ਤੂੰ ਗੱਲਾਂ ਬਾਤਾਂ ਕਹਿੰਦੇ ਅਜ਼ਮਾ ਲਿਆ
ਦਾਵਾ ਨੀ ਲੱਗਦੀ ਤੇ ਜ਼ਖਮ ਨੀ ਭਰਦੇ
ਪੀਣੀ ਹੋਵੇ ਤੇ ਮੁਖ ਤੇਰੇ ਵਾਲ ਤਕੜੇ
ਆਜਾ ਨੀ ਆਜਾ ਸੋਣੀ ਤੇਰੇ ਵਰਗੀ ਨੀ ਹੋਣੀ
ਦਿਲ ਤੈਨੂੰ ਪਿਆਰ ਕਰਦਾ
ਇਹੁ ਬੱਸ ਤੇਰੇ ਤੇ ਮਰਦਾ
ਬੇਕਾਰੜ ਪਿੱਛੇ ਤੇਰੇ ਇੰਤਜ਼ਾਰ ਪਿੱਛੇ
ਦਿਲ ਨੂੰ ਮੈਂ ਖੋਇ ਬੈਠਾ
ਬਿਲੋ ਤੇਰੇ ਪਿਆਰ ਪਿੱਛੇ
ਆਜਾ ਨੀ ਆਜਾ ਸੋਣੀ ਤੇਰੇ ਵਰਗੀ ਨੀ ਹੋਣੀ
ਦਿਲ ਤੈਨੂੰ ਪਿਆਰ ਕਰਦਾ
ਇਹੁ ਬੱਸ ਤੇਰੇ ਤੇ ਮਰਦਾ
ਬੇਕਾਰੜ ਪਿੱਛੇ ਤੇਰੇ ਇੰਤਜ਼ਾਰ ਪਿੱਛੇ
ਦਿਲ ਨੂੰ ਮੈਂ ਖੋਇ ਬੈਠਾ
ਬਿਲੋ ਤੇਰੇ ਪਿਆਰ ਪਿੱਛੇ