Aashqa Ne Maar Dena A

Desi Crew

ਹੋ ਨਖਰੇ ਤੇਰੇ ਨੇ ਚੰਦੀ ਏ ਨੀ
ਚੰਦ ਨਵਾ ਕੋਈ ਚਾੜ ਦੇਣਾ ਏ
ਹੋ ਨਖਰੇ ਤੇਰੇ ਨੇ ਚੰਦੀ ਏ ਨੀ
ਚੰਦ ਨਵਾ ਕੋਈ ਚਾੜ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ

ਹੋ ਏ ਤਾਂ ਵਿੱਗੜੇ ਜੱਟਾਂ ਦੇ ਪੁੱਤ ਫਿਰਦੇ
ਏ ਤਾ ਪੜ੍ਹਨੋ ਹਟੇ ਨੇ ਬੜੇ ਚੀਰਦੇ
ਹੋ ਏ ਤਾਂ ਵਿੱਗੜੇ ਜੱਟਾਂ ਦੇ ਪੁੱਤ ਫਿਰਦੇ
ਏ ਤਾ ਪੜ੍ਹਨੋ ਹਟੇ ਨੇ ਬੜੇ ਚੀਰਦੇ
ਮੋਤੀ-ਮੋਤੀ ਤੂ ਫਿਰੇੰਗੀ ਓਹਦਾ ਲਬਦੀ
ਵਾਂਗ ਗਾਨੀ ਦੇ ਖਲਾਰ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ

ਓ ਏ ਤਾਂ ਉੱਡ ਦੇ ਪਰਿੰਦੇਆਂ ਨੂ ਡੇਗ ਦੇ
ਏ ਤਾਂ ਰਫਲਾਂ ਦੁਨਾਲੀਆਂ ਨਾ ਖੇਡ ਦੇ
ਓ ਏ ਤਾਂ ਉੱਡ ਦੇ ਪਰਿੰਦੇਆਂ ਨੂ ਡੇਗ ਦੇ
ਏ ਤਾਂ ਰਫਲਾਂ ਦੁਨਾਲੀਆਂ ਨਾ ਖੇਡ ਦੇ
ਤੇਰਾ ਬਲੀਏ ਚੁਬਾਰੇ ਵਾਲਾ ਚੋਕ ਨੀ
ਇਹਨਾਂ ਲਹੂ ਨਾ ਸ਼ਿੰਗਾਰ ਦੇਣਾ ਏ.
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ

ਓ ਆਖੇ ਲਗ ਸਮਝਾ ਲੇ ਬਿੱਟੂ ਚੀਮੇ ਨੂ
ਵੇ ਹੋਜਾ ਆਸੇ ਪਾਸੇ ਚਾਰ ਕੁ ਮਹੀਨੇ ਤੂ
ਓ ਆਖੇ ਲਗ ਸਮਝਾ ਲੇ ਬਿੱਟੂ ਚੀਮੇ ਨੂ
ਵੇ ਹੋਜਾ ਆਸੇ ਪਾਸੇ ਚਾਰ ਕੁ ਮਹੀਨੇ ਤੂ
ਬੜੇ ਅਤਰੇ ਕਿਸੇ ਦੀ ਨਾਯੋ ਮੰਨ ਦੇ
ਇਹਨਾਂ ਥੋਕ ਫਨਕਾਰ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
ਓ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
ਨੀ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
ਨੀ ਜਿਦੇ ਉੱਤੇ ਤੂੰ ਮਰਦੀ
ਓ ਤੇਰੇ ਆਸ਼ਿਕ਼ਾਂ ਨੇ ਮਾਰ ਦੇਣਾ ਏ
Đăng nhập hoặc đăng ký để bình luận

ĐỌC TIẾP