Hype ਤੇਰੇ ਨਖਰੇ ਦੀ
Touch ਕਰਦੀ ਏ ਅਸਮਾਨ ਨੂੰ
ਅਸੱਲਾ ਨਾਜਾਇਜ ਤੇਰਾ ਰੂਪ
ਅੱਤ Incredible ਰਕਾਨ ਤੂੰ
Hype ਤੇਰੇ ਨਖਰੇ ਦੀ
Touch ਕਰਦੀ ਏ ਅਸਮਾਨ ਨੂੰ
ਅਸੱਲਾ ਨਾਜਾਇਜ ਤੇਰਾ ਰੂਪ
ਅੱਤ Incredible ਰਕਾਨ ਤੂੰ
ਦਿਲਾਂ ਨਾਲ ਖੇਡ ਦੀ ਏ
ਮੁੰਡਿਆਂ ਨੂੰ ਛੇੜ ਦੀ ਏ
ਦਿਲਾਂ ਨਾਲ ਖੇਡ ਦੀ ਏ
ਮੁੰਡਿਆਂ ਨੂੰ ਛੇੜ ਦੀ ਏ
ਸ਼ਹਿਰ ਵਿਚ ਪਾ ਤਾ ਤੂੰ ਗਾਹ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਮਾਰੇ ਅੱਖਾਂ ਦੇ ਨਿਸ਼ਾਨੇ ਠਾ ਠਾ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਤੈਨੂੰ ਵੇਖ ਮੇਰਾ ਰੁਕੀ ਜਾਵੇ ਸਾਹ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਮਾਰੇ ਅਖਾਂ ਦੇ ਨਿਸ਼ਾਨੇ ਥਾ ਠਾ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਤੈਨੂੰ ਵੇਖ ਮੇਰਾ ਰੁਕੀ ਜਾਵੇ ਸਾਹ ਨੀ
ਨੀਂਦ ਚੋਰੀ ਹੋਈ ਮੇਰਾ ਲਗਦਾ ਨਾ ਜੀ ਨੀ
ਬੈਠਾ ਸੋਚੀ ਜਾਵਾਂ ਮੈਨੂੰ ਕਰਤਾ ਤੂੰ ਕੀ ਨੀ
ਨੀਂਦ ਚੋਰੀ ਹੋਈ ਮੇਰਾ ਲਗਦਾ ਨਾ ਜੀ ਨੀ
ਬੈਠਾ ਸੋਚੀ ਜਾਵਾਂ ਮੈਨੂੰ ਕਰਤਾ ਤੂੰ ਕੀ ਨੀ
ਉੱਚੀਆਂ ਹਵਾਵਾਂ ਵਿਚ
ਉਡ ਦਾ ਪਰਿੰਦਾ ਸੀ
ਮੈਂ ਉੱਚੀਆਂ ਹਵਾਵਾਂ ਵਿਚ
ਉਡ ਦਾ ਪਰਿੰਦਾ
ਵੇ ਤੂੰ ਪਿੰਜਰੇ ਚ ਕੈਦ ਕਰ ਲਿਆ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਮਾਰੇ ਅੱਖਾਂ ਦੇ ਨਿਸ਼ਾਨੇ ਠਾ ਠਾ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਤੈਨੂੰ ਵੇਖ ਮੇਰਾ ਰੁਕੀ ਜਾਵੇ ਸਾਹ ਨੀ
ਕੋਈ ਗਲ ਬਾਤ
ਤੇਰੇ ਚ ਅਲਗ
ਤਾਈਓਂ ਲੱਗੀ ਸੀਨੇ
ਮੇਰੇ ਪਿਆਰ ਵਾਲੀ ਅੱਗ
ਉਂਝ ਇਨ੍ਹਾਂ ਚੱਕਰਾਂ ਤੋ ਕਰਾ ਪਰਹੇਜ
ਤੇਰੇ ਰੂਪ ਨੇ ਲਵਾ ਤੇ ਮੇਰੇ ਕੰਨਾ ਨੂ ਹੱਥ
ਨਾਗਿਨ ਵਰਗੀ ਤੋਰ ਤੇਰੀ
ਕਿੰਨੇ ਮੁੰਡਿਆਂ ਨੂ ਦੱਸ ਗਈ ਆ
ਦਿਲ ਮੇਰਾ ਤੇਰੇ ਤੇ ਆਇਆ
ਪਤਾ ਨੀ ਕੀ ਗਲਤ ਕੀ ਸਹੀ ਆ
ਹੁੰਦਾ ਰਹਿੰਦਾ change ਤੇਰਾ mood
ਜਿਵੇਂ ਮੌਸਮ Mumbai ਦਾ
ਦੀਵਾਨਾ ਹੋਇਆ ਤੇਰੇ ਪਿਛੇ
ਕਰਾ ignore ਜੇਡੀ ਕੁੜੀਆਂ ਨੇ ਮੇਰੇ ਪਿਛੇ
ਮੁੰਡੇ ਜਿਹੜੇ ਭੀ ਲੌਂਦੇ ਸੀ ਗੇੜੇ ਤੇਰੇ ਪਿਛੇ
ਤੇ ਕਿੰਨੇਯਾ ਦੇ ਕੰਨਾਂ ਥੱਲੇ ਛਡੇ ਮੈਂ ਲਫ਼ੇਡੇ ਤੇਰੇ ਪਿਛੇ
ਸਾਰਾ ਜਮਾਨਾ ਮੇਰੇ ਪਿਛੇ ਲੱਗਿਆ
ਤੇਰੇ ਪਿਛੇ ਲੱਗੇਯਾ ਮੈਂ ਤੇਰਾ ਦੀਵਾਨਾ
ਜਾਣੇ ਅਣਜਾਨੇ ਵਿਚ ਕਰਦੀ ਨਾ ਪਰਵਾਨੇ ਨੂ ਬੇਗਾਨਾ
ਮੈਂ ਬੋਲੀ ਜਾਣਾ
ਮੈਂ ਦਿਲ ਵਾਲੇ ਰਾਜ ਭੀ ਖੋਲੀ ਜਾਨਾ
ਪਿਆਰ ਕਿੰਨਾ ਕਰਦਾ
ਮੈਂ ਸਭ ਨੂੰ ਦਿਖਾ ਦੂ
ਹੀਲਾ ਦੂ ਮੈਂ ਦੁਨੀਆ game ਘੁਮਾ ਦੂ
PDQ ਤੇਰਾ ਯਾਰ Sunny Deol ਵਾਂਗੂ ਗਦਰ ਮਚਾ ਦੂ
ਮੈਂ ਚੱਕੀ ਫਿਰਾਂ feel
ਤੈਨੂੰ feel ਭੀ ਨਾ ਹੋਇਆ
ਸੱਟ ਕੈਸੀ ਮਾਰੀ
ਮੁੰਡਾ heal ਹੀ ਨਾ ਹੋਇਆ
ਮੈਂ ਚੱਕੀ ਫਿਰਾਂ feel
ਤੈਨੂੰ feel ਭੀ ਨਾ ਹੋਇਆ
ਸੱਟ ਕੈਸੀ ਮਾਰੀ
ਮੁੰਡਾ heal ਹੀ ਨਾ ਹੋਇਆ
ਜਿਹਦੇ ਉੱਤੇ crush ਸਭ ਚਕਮੀਆਂ ਕੁੜੀਆਂ
ਜਿਹਦੇ ਉੱਤੇ crush ਸਭ ਚਕਮੀਆਂ ਕੁੜੀਆਂ
ਨਾ PDQ ਦੀ ਤੈਨੂੰ ਪਰਵਾਹ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਮਾਰੇ ਅੱਖਾਂ ਦੇ ਨਿਸ਼ਾਨੇ ਠਾ ਠਾ ਨੀ
A To Z ਤੂੰ
ਮੁੰਡੇ ਕੀਤੇ dead ਤੂੰ
ਤੈਨੂੰ ਵੇਖ ਮੇਰਾ ਰੁਕੀ ਜਾਵੇ ਸਾਹ ਨੀ