40 Pra

ਤਿਖੇ ਨੀ ਨੈਣ ਓਹਦੇ, ਕਾਲੇ ਨੀ ਵਾਲ ਵੇ
ਜਦੋਂ ਓ ਹੱਸੇ ਮੇਨੂ ਲਗਦੀ ਕਮਾਲ ਵੇ
ਬੈਠਾ ਮੈਂ ਓਹਦੇ ਨਾਲ, ਪੁਛੇਯਾ ਮੈਂ ਓਹਦਾ ਹਾਲ
ਮੇਰੀ ਨਾ ਫਿਕਰ ਤੂ ਕਰ ਮੇਰੀ ਜ਼ੀਨ

ਅਰਬਨ ਦੇ 40 ਭਰਾ ਪਿਛੇ ਭਜੇ ਆ ਗਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਰ ਨੂ
ਅਰਬੀ ਦੇ ਪਿਛੇ ਮੇਰੇ ਲਗੇਯਾ ਤੁਫਾਨ
ਮੇਨੂ ਪਤਾ ਕਿ ਐਡੇ ਇਨੇ ਸਾਰੇ ਭਰਾ ਸਨ

ਦੁਜੀ ਦਿਹਾੜੀ ਆਕੇ, ਅਰਬਨ ਦਾ ਪਾਗਲ ਪਿਯੋ
ਪੂਰੀ ਓ ਜਾੰਜ ਲੈਕੇ, ਆਯੇਜ ਸਾਡੇ ਬੂਹੇ ਨੂ
ਮੇਨੂ ਓ ਕੇਂਦਾ "ਦੇਖ, ਇਹਦੇ ਨਾਲ ਵਿਆਹ ਕਰ ਹੁਣ
ਸੋਚਾਂ ਮੈਂ ਕੇਰੇ ਪੰਗੇਆ ਚ ਫਸ ਗੇਯਾ ਹੁਣ

ਹਾਂ ਚਾਲ ਤੁਰ ਚਲੀਏ ਨੀ ਨਸ ਕੇ ਦੁਬਈ
ਨੀ ਟਿੱਕੇਤਾਂ ਵਿ ਦੋ 1ਸ੍ਟ੍ਰੀਟ ਕ੍ਲਾਸ ਦੀ ਲਹੀ
ਆਪਣਾ ਵੀ passport ਨਾ ਭੁਲ ਜ਼ਹਿ
ਵੀਰਾਂ ਨੂ ਉਮੇ ਤੂ ਨਾਹ ਦੱਸਦੀ
ਜਦੋਂ ਆਖ ਖੂਲਗਯੀ, ਮੇਰੀ ਜ਼ੀਨਾ ਤੁਰ ਗਾਹੁਈ
ਮੇਰੇ ਨਾਲ ਆ ਕੇ ਬੈਗਾਏ ਓਹਦੇ 40 ਨੇ ਭਰਾ

ਅਰਬਨ ਦੇ 40 ਭਰਾ ਪਿਛੇ ਪਜੇ ਆ ਗਾਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੇਨੂ ਪਤਾ ਕਿ ਓਹਦੇ ਇਨੇ ਸਾਰੇ ਭਰਾ ਸਨ

ਅਰਬਨ ਦੇ 40 ਭਰਾ ਪਿਛੇ ਪਜੇ ਆ ਗਾਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੇਨੂ ਪਤਾ ਕਿ ਓਹਦੇ ਇਨੇ ਸਾਰੇ ਭਰਾ ਸਨ

ਹਾਂ ਚਲ ਤੁਰ ਚਲੀਏਹ ਨੀ ਨਸ ਕੇ ਦੁਬਈ
ਨੀ ਟਿੱਕੇਤਾਂ ਵਿਹ ਦੋ 1ਸ੍ਟ੍ਰੀਟ ਕ੍ਲਾਸ ਦੀ ਲਹਿਣ
ਆਪਣਾ ਵਿ passport ਨਾਹ ਭੁਲ ਜ਼ਹਿ
ਵੀਰਾਂ ਨੂ ਉਮੇ ਤੂ ਨਾਹ ਦੱਸਦੀ
ਜਦੋਂ ਆਖ ਖੂਲਗਯੀ, ਮੇਰੀ ਜ਼ੀਨਾ ਤੁਰ ਗਾਹੁਈ
ਮੇਰੇ ਨਾਲ ਆ ਕੇ ਬੈਗੇ ਓਹਦੇ 40 ਨੇ ਭਰਾ

ਅਰਬਨ ਦੇ 40 ਭਰਾ ਪਿੱਛੇ ਭੱਜੇ ਆ ਗਾਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੇਨੂ ਪਤਾ ਕਿ ਓਹਦੇ ਇਨੇ ਸਾਰੇ ਭਰਾ ਸਨ

ਅਰਬਨ ਦੇ 40 ਭਰਾ ਪਿਛੇ ਪਜੇ ਆ ਗਾਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੇਨੂ ਪਤਾ ਕਿ ਓਹਦੇ ਇਨੇ ਸਾਰੇ ਭਰਾ ਸਨ
Log in or signup to leave a comment

NEXT ARTICLE