ਗੇਲ .ਸਹੇਲੀ ਲੱਗੀ ਰੇਡੀ ਹੋ ਕੇ ਚੱਲਿਆ
ਪਾਇਆ ਅੱਖਾਂ ਤੇ ਪਰਦਾ ਘੈਂਟ ਲੁਕ ਜੱਟ ਦੀ
ਗੇੜੀ route ਉੱਤੇ ਨੈਣਾ ਦਾ ਮਿਲਾਪ ਹੋ ਗਿਆ
ਪਿੱਛਾ PU ਤਾ ਕਰ ਨਾਇਯੋ ਨਾਰ ਹਟਦੀ
ਗੱਲਾਂ hello ਹੀ ਵਾਲੀਆਂ ਵੀ ਚੰਗੇ ਹੋ ਗਿਆਨ
ਹੈਲੋ ਹੀ ਵਾਲੀਆਂ ਵੀ ਚੰਗੇ ਹੋ ਗਿਆਨ
ਹੁਣ ਕੁੜੀਆਂ ਦੇ ਪਿਆਰ ਵਾਲੇ ਵਾਰ ਨਿਕਲੇ
ਨਾਰਾਂ ਚਕਮੀਆਂ ਡੁਲ.ਡੁਲ ਪੈਂਦੀਆਂ
PB 26 ਵਾਲੇ ਥਾਰ ਲੈਕੇ ਯਾਰ ਨਿਕਲੇ
ਨਾਰਾਂ ਚਕਮੀਆਂ ਡੁਲ.ਡੁਲ ਪੈਂਦੀਆਂ
PB 26 ਵਾਲੇ ਥਾਰ ਲੈਕੇ ਯਾਰ ਨਿਕਲੇ
ਗੱਡੀ ਵਿਚ ਬੈਠੀ ਕਹਿੰਦੀ ਦਿਲ ਮੰਗ ਲੈ
ਸਿਰਾ ਗੱਲਬਾਤ ਲਗੇ ਮੁਟਿਆਰ ਦੀ
ਸਾਡੇ ਨਾਲ ਯਾਰੀ ਕਹਿੰਦੀ ਲਾ ਲੈ ਸੋਣਿਆ
ਘਰ ਮੂਰੇ ਰਹਿੰਦੀ ਥਾਣੇਦਾਰ ਦੀ
ਗੱਡੀ ਵਿਚ ਬੈਠੀ ਕਹਿੰਦੀ ਦਿਲ ਮੰਗ ਲੈ
ਸਿਰਾ ਗੱਲਬਾਤ ਲਗੇ ਮੁਟਿਆਰ ਦੀ
ਸਾਡੇ ਨਾਲ ਯਾਰੀ ਕਹਿੰਦੀ ਲਾ ਲੈ ਸੋਣਿਆ
ਘਰ ਮੂਰੇ ਰਹਿੰਦੀ ਥਾਣੇਦਾਰ ਦੀ
ਯਾਰਾਂ ਬੇਲਿਆਂ ਦੇ ਨਾਲ ਯਾਰ ਖੁਸ਼ ਨੇ
ਯਾਰਾਂ ਬੇਲਿਆਂ ਦੇ ਨਾਲ ਯਾਰ ਖੁਸ਼ ਨੇ
ਕੁੜੀ ਕੱਲੀ ਕੱਲੀ ਕਹਿੰਦੀ ਐ star ਨਿਕਲੇ
ਨਾਰਾਂ ਚਕਮੀਆਂ ਡੁਲ ਡੁਲ ਪੈਂਦੀਆਂ
PB 26 ਵਾਲੇ ਥਾਰ ਲਈ ਕੇ ਯਾਰ ਨਿਕਲੇ
ਨਾਰਾਂ ਚਕਮੀਆਂ ਡੁਲ ਡੁਲ ਪੈਂਦੀਆਂ
PB 26 ਵਾਲੇ ਥਾਰ ਲਈ ਕੇ ਯਾਰ ਨਿਕਲੇ
ਇਕ ਪਾਸੇ ਕੁੜੀ ਖੜੀ ਲੱਗਦੀ ਪਟਾਕਾ
ਤਕੜੀ ਐ ਨਾਲ਼ੇ ਥੋੜਾ ਕਰਦੀ ਐ ਝਾਕਾ
ਲੱਗਦੀ ਐ ਗੇੜੀ ਥੋਡੀ ਸੀਲ ਥੋਡੀ ਪੇਲ
ਅੱਪਾਂ ਯਾਰਾਂ ਨਾਲ ਖੁਸ਼ lady
OK bye ਟਾਟਾ
ਇੱਕ ਇਕ ਗੱਲ ਦਾ ਹਿਸਾਬ baby ਸਾਡੇ ਕੋਲੇ
ਐਸ਼ ਦੀ ਰਿਆਇਸ਼ ਨਾਲ਼ੇ ਕਰਦੇ ਆਂ ਬੱਲੇ ਬੱਲੇ
ਹੁੰਦੀਆਂ ਨੇ ਗੱਲਾਂ ਸਾਡੀ ਹਰ ਪਾਸੇ ਟੌਰ ਚੱਲੇ
26 ਵਾਲਾ ਥਾਰ ਯਾਰ ਘੁੰਮਦਾ ਹੈ ਲੈਕੇ ਕੱਲੇ
ਜੱਟਾਂ ਦੇ ਰੰਗ ਬਿੱਲੋ ਵੇਖ ਵੇਖ ਲੱਗਦੀ ਐ
ਗੇੜੀ ɾoute ਵਾਲੀ ਕਹਿੰਦੀ
ਸੱਟ ਹਟੇ ਵਜਦੀ ਐ
ਗੱਡੀਆਂ ਚ ɾound
ਗੋਲੀਆਂ ਦੇ sound
ਵੇਖ ਸਾਡਾ ਤਾਜ ਹੁਣ ਹੱਥ ਸਾਡਾ ਮੰਗਦੀ ਐ
ਫੋਨ ਉੱਤੇ ਗੱਲ ਕੁੜੀ ਕਰੇ ਪਿਆਰ ਦੀ
ਕਹਿੰਦੀ ਮੈਨੂੰ ਤੇਰੇ ਤੇ crush ਹੋ ਗਿਆ
ਨਾਲ ਵਾਲੀ seat ਖਾਲੀ ਤੇਰੇ ਵਾਸਤੇ
ਰੂਪ ਰੰਗ ਕੁੜੀ ਦਾ blush ਹੋ ਗਿਆ
ਫੋਨ ਉੱਤੇ ਗੱਲ ਕੁੜੀ ਕਰੇ ਪਿਆਰ ਦੀ
ਕਹਿੰਦੀ ਮੈਨੂੰ ਤੇਰੇ ਤੇ crush ਹੋ ਗਿਆ
ਨਾਲ ਵਾਲੀ seat ਖਾਲੀ ਤੇਰੇ ਵਾਸਤੇ
ਰੂਪ ਰੰਗ ਕੁੜੀ ਦਾ blush ਹੋ ਗਿਆ
ਸਾਰੀ ਰਾਤ ਨਾ ਲੈਂਦੀ ਸਰਪੰਚ ਦਾ
ਸਾਰੀ ਰਾਤ ਨਾ ਲੈਂਦੀ ਸਰਪੰਚ ਦਾ
ਹੁਣ ਭੈੜੇ ਭੈੜੇ ਦਿਲ ਚ ਵਿਚਾਰ ਨਿਕਲੇ
ਨਾਰਾਂ ਚਕਮੀਆਂ ਡੁਲ ਡੁਲ ਪੈਂਦੀਆਂ
PB26 ਵਾਲੇ ਥਾਰ ਲੈਕੇ ਯਾਰ ਨਿਕਲੇ
ਨਾਰਾਂ ਚਕਮੀਆਂ ਡੁਲ ਡੁਲ ਪੈਂਦੀਆਂ
PB26 ਵਾਲੇ ਥਾਰ ਲੈਕੇ ਯਾਰ ਨਿਕਲੇ