2 Face

ਮੁਖ ਉਤੇ ਹਾਸਾ ਦਿਲ ਵਿਚ ਖਾਰ ਵੀ
ਦੋਗ੍ਲਾ ਬੰਦਾ ਤੇ ਹੁੰਦਾ ਹੁੰਦਾ ਸਹਾਰ ਨੀ
ਵੈਰੀ ਚੰਗੇ ਲਖੇ ਐਸੇ ਯਾਰਾ ਨਾਲੋ ਨੇ
ਬੈਠ ਉਥੇ ਜੇਡੇ ਕਰ ਜਾਂਦੇ ਵਾਰ ਹੀ
ਅੱਸੀ ਸਚ ਬੋਲਡੇਯਾ ਝੂਠ ਪੌਰਾ ਜਚੇ ਨਾ
ਸਚ ਬੋਲਡੇਯਾ ਝੂਠ ਪੌਰਾ ਜਚੇ ਨਾ
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਸ਼ੀਸ਼ੇ ਮੂਰੇ ਖੜਕੇ ਤੂ ਪੁਛ ਮਿਤਰਾਂ
ਸੋਚ ਤੇਰੀ ਜੀਨੀ ਕੀ ਆ ਤੁਛ ਮਿਤਰਾਂ
ਆਪਣੇ ਬਾਰੇ ਹੀ ਸਦਾ ਸੋਚ ਸੋਚ ਕੇ
ਮਿਲੇਯਾ ਨੀ ਕਿਸੇ ਕਦੇ ਕੁਛ ਮਿਤਰਾਂ
ਝੂਠ ਬਣ ਦਾ ਨੀ ਸਚ ਕਦੇ ਰੌਲੇ ਰਪੇ ਨਾ
ਬਣ'ਦਾ ਨੀ ਸਚ ਕਦੇ ਰੌਲੇ ਰਪੇ ਨਾ (ਕਰੇ ਯਾਰੀ ਚ ਗੱਡਾਰੀ ਬੰਦਾ...)
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ

ਖੁਦ ਨੂ ਹੀ ਦੱਸੇ ਜਿਹੜਾ ਮੈਂ ਹੋਬ ਕੇ
ਉਂਜਲ ਕੇ ਪਾਣੀ ਵਿਚ ਮਰੇ ਡੂਬਕੇ
ਹੁੰਦੀ ਏ ਓਕਤ ਓਡੀ oswaal ਦੀ
ਡਿੰਦਾ ਤਕਲੀਫ ਜੇਡਾ ਆਖੀ ਚੁਭ ਕੇ
ਕਰਨੀ ਦੇ ਕਿਹਨੀ ਜੇਡਾ same ਰਖੇ ਨਾ (ਕਰਨੀ ਦੇ ਕਿਹਨੀ ਜੇਡਾ same ਰਖੇ ਨਾ)
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ

ਏਕ ਡਯੂਗਾ ਸਲਾਹ ਲਾ ਲਡ਼ ਬਣ ਰਖ ਲਈ
ਯਾਰਿਯਾ ਦੇ ਫਾਇਦਾ ਦੋਵੇ ਰਖ ਵਖ ਲੈ
ਕਰੀ ਯੇ ਦਿਖਾਵੇ ਸਾਨੂ ਦਿੰਦਾ ਸੋਭਾ ਨਾ
ਜਦੋਂ ਮਰਜ਼ੀ ਤੂ ਬੇਲ ਵਾਲੇ ਕਦ ਸ਼ਕ ਲਯੀ
ਸਾਡੇ ਖੂਨ ਧੋਖੇ ਬਾਜੀ ਭੋਰਾ ਵੀ ਓ ਰਜ੍ਜੇ ਨਾ
ਖੂਨ ਚ ਗੱਡਾਰੀ ਭੋਰਾ ਵੀ ਓ ਰਜ੍ਜੇ ਨਾ
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ
ਕਰੇ ਯਾਰੀ ਚ ਗੱਡਾਰੀ ਬੰਦਾ ਕਦੇ ਬਚੇ ਨਾ

SB

ਯਾਰੀ ਚ ਗੱਡਾਰੀ ਯਾ ਨੇ ਜਿਹੜੇ ਕਰਦੇ
ਸਚੇ ਰਬ ਨੂ ਨੇ ਹਰ ਜਣ ਤਰ੍ਦੇ
ਥਾਣੇ ਆਲੇ ਆਵੇ ਫਿਰ ਯਾਰਾ ਮੁੱਰੇ ਝੁਕਦਾ
ਜੋ ਧੁਪ ਵਿਚ ਮਾਜੇ ਠੰਡ ਜਿਨੇ ਥਰਦੇ
Log in or signup to leave a comment

NEXT ARTICLE